ਪ੍ਰਧਾਨ ਮੰਤਰੀ ਦਫਤਰ
ਕਾਸ਼ੀ ਦੇਵ ਦੀਪਾਵਲੀ ਦਾ ਸਮਾਨਾਰਥਕ ਹੈ: ਪ੍ਰਧਾਨ ਮੰਤਰੀ
प्रविष्टि तिथि:
27 NOV 2023 10:08PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਈ ਰਾਸ਼ਟਰਾਂ ਦੇ ਉਨ੍ਹਾਂ ਡਿਪਲੋਮੈਟਾਂ ਦੀ ਉਪਸਥਿਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ, ਜਿਨ੍ਹਾਂ ਨੇ ਕਾਸ਼ੀ ਦੀ ਦੇਵ ਦੀਪਾਵਲੀ (Kashi's Dev Deepavali) ਦੇ ਦੌਰਾਨ ਭਾਰਤ ਦੀ ਸੱਭਿਆਚਾਰਕ ਜੀਵੰਤਤਾ ਦੀ ਝਲਕ ਪਾਈ।
ਸ਼੍ਰੀ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:
“ਕਾਸ਼ੀ ਦੇਵ ਦੀਪਾਵਲੀ (Dev Deepavali) ਦਾ ਸਮਾਨਾਰਥਕ ਹੈ ਅਤੇ ਇਸ ਵਰ੍ਹੇ ਭੀ, ਇਹ ਉਤਸਵ ਬੇਹੱਦ ਭਵਯ (ਸ਼ਾਨਦਾਰ) ਰਿਹਾ। ਵਿਭਿੰਨ ਰਾਸ਼ਟਰਾ ਦੇ ਉਨ੍ਹਾਂ ਡਿਪਲੋਮੈਟਾਂ ਦੀ ਗਰਿਮਾਮਈ ਉਪਸਥਿਤੀ ਭੀ ਉਤਨੀ ਹੀ ਸੁਖਦ ਰਹੀ, ਜਿਨ੍ਹਾਂ ਨੇ ਭਾਰਤ ਦੀ ਸੱਭਿਆਚਾਰਕ ਜੀਵੰਤਤਾ ਦੀ ਝਲਕ ਪਾਈ।”
***
ਡੀਐੱਸ/ਏਕੇ
(रिलीज़ आईडी: 1980388)
आगंतुक पटल : 137
इस विज्ञप्ति को इन भाषाओं में पढ़ें:
Kannada
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam