ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਭਾਰਤ ਦੇ ਅਸਧਾਰਨ ਪ੍ਰਦਰਸ਼ਨ ਦੀ ਸਰਾਹਨਾ ਕੀਤੀ

Posted On: 28 OCT 2023 11:13PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ 111 ਮੈਡਲਾਂ ਦੇ ਨਾਲ ਭਾਰਤ ਦੇ ਅਸਧਾਰਨ ਪ੍ਰਦਰਸ਼ਨ ਦੀ ਸਰਾਹਨਾ ਕੀਤੀ ਹੈ। ਸ਼੍ਰੀ ਮੋਦੀ ਨੇ ਐਥਲੀਟਾਂ ਦੇ ਅਟੁੱਟ ਸਮਰਪਣ ਅਤੇ ਨਿਰਭੈ (ਅਜਿੱਤ) ਭਾਵਨਾ ਦੀ ਪ੍ਰਸ਼ੰਸਾ ਕੀਤੀ

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਏਸ਼ੀਅਨ ਪੈਰਾ ਗੇਮਸ ਵਿੱਚ ਭਾਰਤ ਦੇ ਅਸਧਾਰਨ ਪ੍ਰਦਰਸ਼ਨ ਨੇ ਦੇਸ਼ ਨੂੰ ਰੋਮਾਂਚਿਤ ਕਰ ਦਿੱਤਾ ਹੈ! ਮੈਂ ਸਾਡੇ ਜ਼ਿਕਰਯੋਗ ਐਥਲੀਟਾਂ ਨੂੰ ਰਿਕਾਰਡ ਤੋੜ 111 ਮੈਡਲ ਜਿੱਤਣ ’ਤੇ ਵਧਾਈ ਦਿੰਦਾ ਹਾਂ। ਇਹ ਉਪਲਬਧੀ ਸਾਡੇ ਐਥਲੀਟਾਂ ਦੇ ਅਟੁੱਟ ਸਮਰਪਣ ਅਤੇ ਨਿਰਭੈ ਭਾਵਨਾ ਦਾ ਪ੍ਰਮਾਣ ਹੈ

 

  

***

ਡੀਐੱਸ/ਟੀਐੱਸ



(Release ID: 1972914) Visitor Counter : 83