ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਯਾਦਗਾਰੀ ਚਿਨ੍ਹਾਂ ਦੀ ਨੀਲਾਮੀ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ
प्रविष्टि तिथि:
27 OCT 2023 1:54PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਯਾਦਗਾਰੀ ਚਿਨ੍ਹਾਂ ਦੀ ਨੀਲਾਮੀ ਵਿੱਚ ਸ਼ਾਮਲ ਹੋਣ ਅਤੇ ਬੋੱਲੀ ਲਗਾ ਕੇ ਉਨ੍ਹਾਂ ਨੂੰ ਜਿੱਤਣ ਦੇ ਲਈ ਪ੍ਰੇਰਿਤ ਕੀਤਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ਤੋਂ ਪ੍ਰਾਪਤ ਧਨਰਾਸ਼ੀ ਨਮਾਮਿ ਗੰਗੇ ਨੂੰ ਸਮਰਪਿਤ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪਿਛਲੇ ਕੁਝ ਵਰ੍ਹਿਆਂ ਵਿੱਚ ਮੈਨੂੰ ਪ੍ਰਾਪਤ ਯਾਗਦਾਰੀ ਚਿਨ੍ਹਾਂ ਦੀ ਨੀਲਾਮੀ ਨੂੰ ਮਿਲੀ ਜ਼ਬਰਦਸਤ ਪ੍ਰਤੀਕਿਰਿਆ ਤੋਂ ਮੈਂ ਅਸਲ ਵਿੱਚ ਬਹੁਤ ਉਤਸ਼ਾਹਿਤ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਹ ਆਮਦਨ ਨਮਾਮਿ ਗੰਗੇ ਨੂੰ ਸਮਰਪਿਤ ਹੈ। ਮੈਂ ਸਾਰਿਆਂ ਨੂੰ ਇਸ ਵਿੱਚ ਹਿੱਸਾ ਲੈਣ ਅਤੇ ਮੈਨੂੰ ਪ੍ਰਾਪਤ ਕੁਝ ਯਾਦਗਾਰੀ ਚਿਨ੍ਹਾਂ ਦੇ ਲਈ ਆਪਣੀ ਬੋੱਲੀ ਲਗਾਉਣ ਦੇ ਲਈ ਪ੍ਰੋਤਸਾਹਿਤ ਕਰਦਾ ਹਾਂ। pmmementos.gov.in/#/’
***
ਡੀਐੱਸ/ਟੀਐੱਸ
(रिलीज़ आईडी: 1972396)
आगंतुक पटल : 116
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam