ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਤੀਰਅੰਦਾਜ਼ੀ ਪੁਰਸ਼ ਡਬਲ-ਡਬਲਿਊ1 ਮੁਕਾਬਲੇ ਵਿੱਚ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਅਤੇ ਨਵੀਨ ਦਲਾਲ ਦੇ ਕਾਂਸੀ ਮੈਡਲ ਜਿੱਤਣ ’ਤੇ ਪ੍ਰਸੰਨਤਾ ਵਿਅਕਤ ਕੀਤੀ

Posted On: 26 OCT 2023 11:47AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਤੀਰਅੰਦਾਜ਼ੀ ਪੁਰਸ਼ ਡਬਲ-ਡਬਲਿਊ1 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਅਤੇ ਨਵੀਨ ਦਲਾਲ ਨੂੰ ਵਧਾਈ ਦਿੱਤੀ ਹੈ

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਤੀਰਅੰਦਾਜ਼ੀ ਪੁਰਸ਼ ਯੁਗਲ-ਡਬਲਿਊ1 ਮੁਕਾਬਲੇ ਵਿੱਚ ਸ਼ਾਨਦਾਰ ਢੰਗ ਨਾਲ ਕਾਂਸੀ ਮੈਡਲ ਜਿੱਤਣ ’ਤੇ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਅਤੇ ਨਵੀਨ ਦਲਾਲ ਨੂੰ ਹਾਰਦਿਕ ਵਧਾਈਆਂ

ਉਨ੍ਹਾਂ ਦੀ ਸਟੀਕਤਾ, ਟੀਮ ਵਰਕ ਅਤੇ ਅਟੁੱਟ ਦ੍ਰਿੜ੍ਹ ਸੰਕਲਪ ਨੇ ਸਾਡੇ ਦੇਸ਼ ਨੂੰ ਮਾਣ ਦਿਵਾਇਆ ਹੈ। ਕਾਮਨਾ ਕਰਦਾ ਹਾਂ ਕਿ ਉਹ ਸਦਾ ਉੱਚੇ ਲਕਸ਼ ਨਿਰਧਾਰਿਤ ਕਰਨ। ਭਾਰਤ ਬੇਹੱਦ ਮਾਣ ਦੇ ਨਾਲ ਇਸ ਸ਼ਾਨਦਾਰ ਉਪਲਬਧੀ ਦਾ ਜਸ਼ਨ ਮਨਾ ਰਿਹਾ ਹੈ

 

 

***

ਡੀਐੱਸ/ਟੀਐੱਸ



(Release ID: 1971521) Visitor Counter : 61