ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਸ਼ੌਟਪੁਟ ਐੱਫ-56/57 ਸ਼੍ਰੇਣੀ ਈਵੈਂਟ ਵਿੱਚ ਹੋਟੋਜ਼ੇ ਡੇਨਾ ਹੋਕਾਟੋ ਨੂੰ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ
Posted On:
25 OCT 2023 7:50PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਸ਼ੌਟਪੁਟ ਐੱਫ-56/57 ਸ਼੍ਰੇਣੀ ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਹੋਟੋਜ਼ੇ ਡੇਨਾ ਹੋਕਾਟੋ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:
“ਸ਼ੌਟਪੁਟ ਐੱਫ-56/57 ਸ਼੍ਰੇਣੀ ਵਿੱਚ ਜ਼ਿਕਰਯੋਗ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਹੋਟੋਜ਼ੇ ਡੇਨਾ ਹੋਕਾਟੋ ਨੂੰ ਵਧਾਈਆਂ।
ਭਾਰਤ ਨੂੰ ਉਨ੍ਹਾਂ ਦੇ ਬੇਮਿਸਾਲ ਭਾਵਨਾ ਅਤੇ ਤਾਕਤ ‘ਤੇ ਮਾਣ ਹੈ। ਉਨ੍ਹਾਂ ਦੀ ਅੱਗੇ ਦੀ ਯਾਤਰਾ ਹੋਰ ਵੀ ਸ਼ਾਨਦਾਰ ਜਿੱਤਾਂ ਦਾ ਸਿਲਸਿਲਾ ਜਾਰੀ ਰਹਿਣ ਦੀ ਕਾਮਨਾ ਕਰਦਾ ਹਾਂ।”
************
ਡੀਐੱਸ/ਟੀਐੱਸ
(Release ID: 1971205)
ਵਿਜ਼ੀਟਰ ਕਾਊਂਟਰ : 133
Read this release in:
Malayalam
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada