ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਵੁਮੈਨਸ ਪੈਰਾ ਪਾਵਰਲਿਫਟਿੰਗ ਦੀ 61 ਕਿੱਲੋ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਜ਼ੈਨਬ ਖਾਤੂਨ ਨੂੰ ਵਧਾਈਆਂ ਦਿੱਤੀਆਂ
प्रविष्टि तिथि:
25 OCT 2023 6:55PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਹੋ ਰਹੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਵੁਮੈਨਸ ਪੈਰਾ ਪਾਵਰਲਿਫਟਿੰਗ ਦੇ 61 ਕਿੱਲੋਗ੍ਰਾਮ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਜ਼ੈਨਬ ਖਾਤੂਨ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਇਸ ਵਿਲੱਖਣ ਉਪਲਬਧੀ ਦੇ ਲਈ ਜ਼ੈਨਬ ਖਾਤੂਨ ਨੂੰ ਵਧਾਈਆਂ। ਵੁਮੈਨਸ ਪੈਰਾ ਪਾਵਰਲਿਫਟਿੰਗ ਦੀ 61 ਕਿੱਲੋਗ੍ਰਾਮ ਵਿੱਚ ਉਨ੍ਹਾਂ ਦਾ ਸਿਲਵਰ ਮੈਡਲ ਸ਼ਾਨਦਾਰ ਹੈ। ਜ਼ੈਨਬ ਦਾ ਬੇਮਿਸਾਲ ਹੌਸਲਾ ਅਤੇ ਪ੍ਰਤੀਬੱਧਤਾ ਜ਼ਿਕਰਯੋਗ ਹੈ। ਆਗਾਮੀ ਪ੍ਰਯਤਨਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।”
*****
ਡੀਐੱਸ/ਟੀਐੱਸ
(रिलीज़ आईडी: 1971189)
आगंतुक पटल : 117
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Bengali
,
Manipuri
,
Odia
,
Tamil
,
Telugu
,
Kannada
,
Malayalam