ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾਵਾਂ ਦੇ 400 ਮੀਟਰ- ਟੀ20 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ‘ਤੇ ਦੀਪਤੀ ਜੀਵਨਜੀ (Deepthi Jeevanji) ਨੂੰ ਵਧਾਈਆਂ ਦਿੱਤੀਆਂ
Posted On:
24 OCT 2023 1:39PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾਵਾਂ ਦੇ 400 ਮੀਟਰ- ਟੀ20 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ‘ਤੇ ਕੁਆਰਟਰ-ਮਾਈਲਰ ਦੀਪਤੀ ਜੀਵਨਜੀ ਨੂੰ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਟ੍ਰੈਕ ‘ਤੇ ਜੀਵਨਜੀ ਦਾ ਜਜ਼ਬਾ ਬੇਜੋੜ ਸੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਦੀਪਤੀ ਜੀਵਨਜੀ ਦਾ ਸ਼ਾਨਦਾਰ ਪ੍ਰਦਰਸ਼ਨ। ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾਵਾਂ ਦੇ 400ਮੀਟਰ-ਟੀ20 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ‘ਤੇ ਦੀਪਤੀ ਨੂੰ ਵਧਾਈਆਂ। ਟ੍ਰੈਪ ‘ਤੇ ਉਨ੍ਹਾਂ ਦਾ ਜਜ਼ਬਾ ਬੇਜੋੜ ਸੀ, ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਸਾਨੂੰ ਸਭ ਨੂੰ ਮਾਣ ਮਹਿਸੂਸ ਕਰਵਾਉਣ ਦੇ ਲਈ ਦੀਪਤੀ ਨੂੰ ਸ਼ੁਭਕਾਮਨਾਵਾਂ।”
************
ਡੀਐੱਸ/ਆਰਟੀ
(Release ID: 1970644)
ਵਿਜ਼ੀਟਰ ਕਾਊਂਟਰ : 149
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam