ਪ੍ਰਧਾਨ ਮੰਤਰੀ ਦਫਤਰ
ਇਨਲੈਂਡ ਵਾਟਰਵੇਜ਼ ਟ੍ਰਾਂਸਪੋਰਟ ਗੇਮ-ਚੇਂਜਰ ਸਾਬਤ ਹੋ ਰਿਹਾ ਹੈ: ਪ੍ਰਧਾਨ ਮੰਤਰੀ
प्रविष्टि तिथि:
16 OCT 2023 3:51PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਇਨਲੈਂਡ ਵਾਟਰਵੇਜ਼ ਦੇ ਬਦਲਦੇ ਲੈਂਡਸਕੇਪ(ਭੂ-ਦ੍ਰਿਸ਼) ਦੇ ਮਹੱਤਵ ਦੀ ਪੁਸ਼ਟੀ ਕੀਤੀ ਹੈ।
ਕੇਂਦਰੀ ਮੰਤਰੀ, ਸਰਬਾਨੰਦ ਸੋਨੋਵਾਲ ਦੁਆਰਾ ਇਨਲੈਂਡ ਵਾਟਰਵੇਜ਼ ਟ੍ਰਾਂਸਪੋਰਟ ‘ਤੇ ਲਿਖੇ ਗਏ ਇੱਕ ਲੇਖ ਬਾਰੇ ਪ੍ਰਧਾਨ ਮੰਤਰੀ ਨੇ ਇਨਲੈਂਡ ਵਾਟਰਵੇਜ਼ ਨੂੰ ਟ੍ਰਾਂਸਪੋਰਟੇਸ਼ਨ ਦੇ ਵਾਤਾਵਰਣ ਅਨੁਕੂਲ ਅਤੇ ਲਾਗਤ-ਪ੍ਰਭਾਵੀ ਸਾਧਨ ਦੇ ਰੂਪ ਵਿੱਚ ਉੱਭਰਨ ਦੀ ਗੱਲ ਕਹੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ;
“ਕੇਂਦਰੀ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ (@sarbanandsonwal) ਲਿਖਦੇ ਹਨ ਕਿ ਕਿਸ ਤਰ੍ਹਾਂ 2014 ਦੇ ਬਾਅਦ ਇਨਲੈਂਡ ਵਾਟਰਵੇਜ਼ ਟ੍ਰਾਂਸਪੋਰਟ ਇੱਕ ਗੇਮ-ਚੇਂਜਰ ਸਾਬਤ ਹੋ ਰਿਹਾ ਹੈ ਅਤੇ ਨਾਲ ਹੀ ਟ੍ਰਾਂਸਪੋਰਟੇਸ਼ਨ ਦੇ ਵਾਤਾਵਰਣ ਅਨੁਕੂਲ ਅਤੇ ਲਾਗਤ-ਪ੍ਰਭਾਵੀ (cost-effective) ਸਾਧਨ ਦੇ ਰੂਪ ਵਿੱਚ ਉੱਭਰ ਰਿਹਾ ਹੈ।”
https://www.thehindubusinessline.com/opinion/unleashing-indias-riverine-potential/article67424205.ece”
***
ਡੀਐੱਸ/ਐੱਸਟੀ
(रिलीज़ आईडी: 1968221)
आगंतुक पटल : 116
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam