ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪ੍ਰਧਾਨ ਮੰਤਰੀ ਨੇ ਮਹਾਲਯਾ ਦੇ ਅਵਸਰ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
                    
                    
                        
                    
                
                
                    Posted On:
                14 OCT 2023 11:46AM by PIB Chandigarh
                
                
                
                
                
                
                ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਲਯਾ ਦੇ ਸ਼ੁਭ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ  ਦਿੱਤੀਆਂ ਹਨ।
 
ਪ੍ਰਧਾਨ ਮੰਤਰੀ  ਨੇ ਐਕਸ (X) ‘ਤੇ ਪੋਸਟ ਕੀਤਾ:
 
“মহালয়ার এই পবিত্র দিনে মা দুর্গার কাছে আমরা সকলের শক্তি, প্রজ্ঞা ও সমৃদ্ধি কামনা করি। এই বিশেষ দিনটি সাহস, সম্প্রীতি ও সমৃদ্ধির আলোকবর্তিকা হয়ে উঠুক। 
শুভ মহালয়া!
 
 ਮਹਾਲਯਾ ਦੇ ਇਸ ਸਤਿਕਾਰਯੋਗ ਦਿਨ ‘ਤੇ, ਅਸੀਂ ਕਾਮਨਾ (ਪ੍ਰਾਰਥਨਾ) ਕਰਦੇ ਹਾਂ ਕਿ ਮਾਂ ਦੁਰਗਾ ਸਾਰਿਆਂ ਦੇ ਜੀਵਨ ਨੂੰ ਸ਼ਕਤੀ, ਗਿਆਨ ਅਤੇ ਸਮ੍ਰਿੱਧੀ ਦਾ ਅਸ਼ੀਰਵਾਦ ਦੇਣ। ਇਹ ਵਿਸ਼ੇਸ਼ ਅਵਸਰ ਸਾਹਸ, ਸਦਭਾਵ ਅਤੇ ਸਮ੍ਰਿੱਧੀ ਦਾ ਪ੍ਰਤੀਕ ਹੋਵੇ।”  
ਸ਼ੁਭੋ ਮਹਾਲਯਾ!”
 
 
 
 
                                                                                        
******
ਡੀਐੱਸ /ਐੱਸਕੇ    
                
                
                
                
                
                (Release ID: 1967841)
                Visitor Counter : 117
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            हिन्दी 
                    
                        ,
                    
                        
                        
                            Marathi 
                    
                        ,
                    
                        
                        
                            Manipuri 
                    
                        ,
                    
                        
                        
                            Assamese 
                    
                        ,
                    
                        
                        
                            Bengali 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam