ਪ੍ਰਧਾਨ ਮੰਤਰੀ ਦਫਤਰ
ਵਟਸਐਪ (WhatsApp) ਮੇਰੇ ਲਈ ਦੇਸ਼ ਭਰ ਦੇ ਆਪਣੇ ਪਰਿਵਾਰਜਨਾਂ ਨਾਲ ਜੁੜਨ ਦਾ ਇੱਕ ਹੋਰ ਸਸ਼ਕਤ ਮਾਧਿਅਮ ਬਣ ਰਿਹਾ ਹੈ: ਪ੍ਰਧਾਨ ਮੰਤਰੀ
Posted On:
09 OCT 2023 6:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਟਸਐਪ ਮੇਰੇ ਲਈ ਦੇਸ਼ ਭਰ ਦੇ ਆਪਣੇ ਪਰਿਵਾਰਜਨਾਂ ਨਾਲ ਜੁੜਨ ਦਾ ਇੱਕ ਹੋਰ ਸਸ਼ਕਤ ਮਾਧਿਅਮ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਵਟਸਐਪ ਚੈਨਲ ਦਾ ਲਿੰਕ ਭੀ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ;
“ਵਟਸਐਪ ਮੇਰੇ ਲਈ ਦੇਸ਼ ਭਰ ਦੇ ਆਪਣੇ ਪਰਿਵਾਰਜਨਾਂ ਨਾਲ ਜੁੜਨ ਦਾ ਇੱਕ ਹੋਰ ਸਸ਼ਕਤ ਮਾਧਿਅਮ ਬਣ ਰਿਹਾ ਹੈ। ਮੇਰੇ ਇਸ ਚੈਨਲ ਦੇ ਜ਼ਰੀਏ ਆਪ (ਤੁਸੀਂ) ਮੇਰੇ ਨਾਲ ਜ਼ਰੂਰ ਜੁੜੋ ਅਤੇ ਸਾਰੇ ਅੱਪਡੇਟ ਤੁਰੰਤ ਆਪਣੇ ਫੋਨ ‘ਤੇ ਹੀ ਪ੍ਰਾਪਤ ਕਰੋ।”
https://www.whatsapp.com/channel/0029Va8IaebCMY0C8oOkQT1F
************
ਡੀਐੱਸ/ਐੱਸਟੀ
(Release ID: 1966240)
ਵਿਜ਼ੀਟਰ ਕਾਊਂਟਰ : 150
Read this release in:
Kannada
,
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam