ਪ੍ਰਧਾਨ ਮੰਤਰੀ ਦਫਤਰ

ਦੁਨੀਆ ਭਾਰਤ ਦੇ ਵਸੁਧੈਵ ਕੁਟੁੰਬਕਮ ਦੇ ਸਦੀਵੀ ਲੋਕਾਚਾਰ ਦੇ ਰੂਪ ਵਿੱਚ ਨੈਤਿਕ ਸਹਾਰੇ ਦੀ ਤਲਾਸ਼ ਕਰ ਰਹੀ ਹੈ: ਪ੍ਰਧਾਨ ਮੰਤਰੀ

Posted On: 07 OCT 2023 5:42PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੀਕਾਰ ਕੀਤਾ ਹੈ ਕਿ ਜਿਵੇਂ-ਜਿਵੇਂ ਦੁਨੀਆ ਵਧਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਹ ਭਾਰਤ ਦੇ ਵਸੁਧੈਵ ਕੁਟੁੰਬਕਮ ਦੇ ਸਦੀਵੀ  ਲੋਕਾਚਾਰ (timeless ethos of Bharat's Vasudhaiva Kutumbakam) ਦੇ ਰੂਪ ਵਿੱਚ ਨੈਤਿਕ ਸਹਾਰੇ ਦੀ ਤਲਾਸ਼ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ;

 “ਸਾਬਕਾ ਵਿੱਤ ਸਕੱਤਰ ਹਸਮੁਖ ਅਧੀਆ ਨੇ ਵਿਸਤਾਰ ਨਾਲ ਦੱਸਿਆ ਹੈ ਕਿ ਆਲਮੀ ਮੰਚ ਤੋਂ ਲੈ ਕੇ ਗ੍ਰਾਮ ਪੰਚਾਇਤਾਂ ਤੱਕ, ਪ੍ਰਧਾਨ ਮੰਤਰੀ ਦੀ ਪਰਿਭਾਸ਼ਿਤ ਵਿਸ਼ੇਸ਼ਤਾ ਸਾਂਝੇ ਲਕਸ਼ਾਂ ਦੇ ਪਿੱਛੇ ਵਿਵਿਧ ਸਮੂਹਾਂ ਨੂੰ ਇਕਜੁੱਟ ਕਰਨ ਵਿੱਚ ਉਨ੍ਹਾਂ ਦੀ ਨਿਪੁੰਨਤਾ ਹੈ।

https://indianexpress.com/article/opinion  “
 

 

 

***


ਡੀਐੱਸ/ਟੀਐੱਸ    



(Release ID: 1965600) Visitor Counter : 76