ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੰਪਾਉਂਡ ਤੀਰਅੰਦਾਜ਼ੀ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਅਭਿਸ਼ੇਕ ਵਰਮਾ ਦੀ ਪ੍ਰਸ਼ੰਸਾ ਕੀਤੀ

प्रविष्टि तिथि: 07 OCT 2023 8:39AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਕੰਪਾਉਂਡ ਤੀਰਅੰਦਾਜ਼ੀ ਦੇ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਅਭਿਸ਼ੇਕ ਵਰਮਾ ਨੂੰ ਵਧਾਈਆਂ ਦਿੱਤੀਆਂ ਹਨ।

 

ਸ਼੍ਰੀ ਮੋਦੀ ਨੇ ਐਕਸ (X‘ਤੇ ਪੋਸਟ ਕੀਤਾ:

 

 “ਤੀਰਅੰਦਾਜ਼ ਅਭਿਸ਼ੇਕ ਵਰਮਾ (@archer_abhishek)  ਦੁਆਰਾ ਸ਼ਾਨਦਾਰ ਪ੍ਰਦਰਸ਼ਨ। ਕੰਪਾਉਂਡ ਤੀਰਅੰਦਾਜ਼ੀ ਦੇ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਵਧਾਈਆਂ। ਉਨ੍ਹਾਂ ਦੀ ਸਫੂਰਤੀ (ਨਿਪੁੰਨਤਾ) ਅਤੇ ਖੇਡ ਭਾਵਨਾ ਨੇ ਆਪਣੀ ਚਮਕ ਬਿਖੇਰੀ ਹੈ ਅਤੇ ਭਾਰਤ ਇਸ ਉਪਲਬਧੀ ਤੋਂ ਰੋਮਾਂਚਿਤ ਹੈ।"

 

  

***

ਡੀਐੱਸ   


(रिलीज़ आईडी: 1965593) आगंतुक पटल : 128
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Manipuri , Gujarati , Odia , Tamil , Telugu , Kannada , Malayalam