ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ ਬੈਡਮਿੰਟਨ ਸਿੰਗਲਸ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਹਾਸਲ ਕਰਨ ਦੀ ਜ਼ਿਕਰਯੋਗ ਉਪਲਬਧੀ ਦੇ ਲਈ ਪ੍ਰਣਯ ਐੱਚਐੱਸ (Prannoy HS) ਦੀ ਸ਼ਲਾਘਾ ਕੀਤੀ

Posted On: 06 OCT 2023 6:13PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ ਬੈਡਮਿੰਟਨ ਸਿੰਗਲਸ ਮਕਾਬਲੇ ਵਿੱਚ ਕਾਂਸੀ ਦਾ ਮੈਡਲ ਹਾਸਲ ਕਰਨ ਦੀ ਜ਼ਿਕਰਯੋਗ ਉਪਲਬਧੀ ਦੇ ਲਈ ਪ੍ਰਣਯ ਐੱਚਐੱਸ (Prannoy HS) ਦੀ ਸ਼ਲਾਘਾ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 

 “ਏਸ਼ਿਆਈ ਖੇਡਾਂ ਵਿੱਚ ਪੁਰਸ਼ ਬੈਡਮਿੰਟਨ ਸਿੰਗਲਸ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਹਾਸਲ ਕਰਨ ਦੀ ਪ੍ਰਣਯ ਐੱਚਐੱਸ (@PRANNOYHSPRI) ਦੀ ਜ਼ਿਕਰਯੋਗ ਉਪਲਬਧੀ ਤੋਂ ਰੋਮਾਂਚਿਤ ਹਾਂ! ਉਨ੍ਹਾਂ ਦਾ ਅਟੁੱਟ ਸੰਕਲਪ ਅਤੇ ਸ਼ੁੱਧ ਦ੍ਰਿੜ੍ਹਤਾ ਖ਼ਾਹਿਸ਼ੀ ਐਥਲੀਟਾਂ ਦੇ ਲਈ ਸਬਕ ਹੈ।

 

ਸ਼ਾਬਾਸ਼, ਪ੍ਰਣਯ! ਰਾਸ਼ਟਰ ਇਸ ਸਫ਼ਲਤਾ ‘ਤੇ ਖੁਸ਼ ਹੈ।

 

 

***

 

ਡੀਐੱਸ/ਐੱਸਟੀ



(Release ID: 1965232) Visitor Counter : 46