ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਲੌਂਗ ਜੰਪ ‘ਚ ਸਿਲਵਰ ਮੈਡਲਰ ਜਿੱਤਣ ‘ਤੇ ਐਂਸੀ ਸੋਜਨ ਏਡਾਪਿੱਲੀ ਨੂੰ ਵਧਾਈਆਂ ਦਿੱਤੀਆਂ
प्रविष्टि तिथि:
02 OCT 2023 9:31PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਲੌਂਗ ਜੰਪ ‘ਚ ਸਿਲਵਰ ਮੈਡਲਰ ਜਿੱਤਣ ‘ਤੇ ਐਂਸੀ ਸੋਜਨ ਏਡਾਪਿੱਲੀ (Ancy Sojan Edappilly) ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
"ਏਸ਼ਿਆਈ ਖੇਡਾਂ ਵਿੱਚ ਲੌਂਗ ਜੰਪ ‘ਚ ਇੱਕ ਹੋਰ ਸਿਲਵਰ ਮੈਡਲਰ। ਐਂਸੀ ਸੋਜਨ ਏਡਾਪਿੱਲੀ ਨੂੰ ਉਨ੍ਹਾਂ ਦੀ ਸਫ਼ਲਤਾ ਦੇ ਲਈ ਵਧਾਈਆਂ। ਉਨ੍ਹਾਂ ਦੇ ਆਗਾਮੀ ਪ੍ਰਯਾਸਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।"
******
ਡੀਐੱਸ
(रिलीज़ आईडी: 1963834)
आगंतुक पटल : 124
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam