ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2022 ਵਿੱਚ ਪੁਰਸ਼ਾਂ ਦੀ 1500 ਮੀਟਰ ਫਾਈਨਲ ਵਿੱਚ ਜਿਨਸਨ ਜੌਨਸਨ ਦੁਆਰਾ ਕਾਂਸੀ ਦਾ ਮੈਡਲ ਜਿੱਤਣ ‘ਤੇ ਖੁਸ਼ੀ ਜ਼ਾਹਰ ਕੀਤੀ

प्रविष्टि तिथि: 01 OCT 2023 8:35PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ ਵਿੱਚ ਆਯੋਜਿਤ ਏਸ਼ਿਆਈ ਖੇਡਾਂ 2022 ਵਿੱਚ ਪੁਰਸ਼ਾਂ  ਦੀ 1500 ਮੀਟਰ ਫਾਈਨਲ ਵਿੱਚ ਕਾਂਸੀ ਦਾ ਮੈਡਲ ਜਿੱਤਣ ਤੇ ਜਿਨਸਨ ਜੌਨਸਨ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਕਾਂਸੀ ਦੇ ਮੈਡਲ ਦੇ ਨਾਲ ਸ਼ਾਨਦਾਰ ਮੰਚ ਤੇ ਉਤਕ੍ਰਿਸ਼ਟ ਪ੍ਰਦਰਸ਼ਨ! ਪੁਰਸ਼ਾਂ  ਦੀ 1500 ਮੀਟਰ ਫਾਈਨਲ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਜਿਨਸਨ ਜੌਨਸਨ ਨੂੰ ਸ਼ਾਬਾਸ਼। ਉਹ ਹਮੇਸ਼ਾ ਗੌਰਵ ਦੀਆਂ ਨਵੀਆਂ ਬੁਲੰਦੀਆਂ ਨੂੰ ਸਰ ਕਰਦੇ ਰਹਿਣ।

 

 

***

ਡੀਐੱਸ/ਟੀਐੱਸ   


(रिलीज़ आईडी: 1963222) आगंतुक पटल : 131
इस विज्ञप्ति को इन भाषाओं में पढ़ें: Tamil , English , Urdu , Marathi , हिन्दी , Assamese , Bengali , Manipuri , Gujarati , Odia , Telugu , Kannada , Malayalam