ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੀ 3000 ਮੀਟਰ ਦੇ ਸਟੀਪਲਚੇਜ ਮੁਕਾਬਲੇ ਵਿੱਚ ਸ਼ਾਨਦਾਰ ਗੋਲਡ ਮੈਡਲ ਜਿੱਤਣ ‘ਤੇ ਅਵਿਨਾਸ਼ ਸਾਬਲੇ ਨੂੰ ਵਧਾਈਆਂ ਦਿੱਤੀਆਂ
Posted On:
01 OCT 2023 8:25PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ ਵਿੱਚ ਚਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 3000 ਮੀਟਰ ਦੇ ਸਟੀਪਲਚੇਜ ਮੁਕਾਬਲੇ ਵਿੱਚ ਸ਼ਾਨਦਾਰ ਗੋਲਡ ਮੈਡਲ ਜਿੱਤਣ ‘ਤੇ ਅਵਿਨਾਸ਼ ਸਾਬਲੇ ਨੂੰ ਵਧਾਈਆਂ ਦਿੱਤੀਆਂ ਹਨ ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇੱਕ ਉਤਕ੍ਰਿਸ਼ਟ ਚੈਂਪੀਅਨ ਨੇ ਭਾਰਤ ਨੂੰ ਫਿਰ ਤੋਂ ਮਾਣ ਮਹਿਸੂਸ ਕਰਵਾਇਆ ਹੈ! ਪੁਰਸ਼ਾਂ ਦੇ 3000 ਮੀਟਰ ਦੇ ਸਟੀਪਲਚੇਜ ਮੁਕਾਬਲੇ ਵਿੱਚ ਅਜਿੱਤ ਅਵਿਨਾਸ਼ ਸਾਬਲੇ (@avinash3000m ) ਦੁਆਰਾ ਸ਼ਾਨਦਾਰ ਗੋਲਡ ਮੈਡਲ। ਮੈਂ ਉਨ੍ਹਾਂ ਨੂੰ ਇਸ ਸਫ਼ਲਤਾ ਦੇ ਲਈ ਵਧਾਈਆਂ ਦਿੰਦਾ ਹਾਂ। ਉਨ੍ਹਾਂ ਦੇ ਆਗਾਮੀ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।”
***
ਡੀਐੱਸ/ਐੱਸਟੀ
(Release ID: 1963210)
ਵਿਜ਼ੀਟਰ ਕਾਊਂਟਰ : 134
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam