ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਆਨ ਖੇਡਾਂ ਵਿੱਚ ਪੁਰਸ਼ਾਂ ਦੇ ਕੌਕਸਲੈੱਸ ਪੇਅਰ ਰੋਇੰਗ (Coxless PairRowing) ਮੁਕਾਬਲੇ ਵਿੱਚ ਕਾਂਸ਼ੀ ਦਾ ਮੈਡਲ ਜਿੱਤਣ ’ਤੇ ਬਾਬੂਲਾਲ ਯਾਦਵ ਅਤੇ ਲੇਖ ਰਾਮ ਨੂੰ ਵਧਾਈਆਂ ਦਿੱਤੀਆਂ
प्रविष्टि तिथि:
24 SEP 2023 9:52PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਨੇ ਏਸ਼ੀਅਨ ਖੇਡਾਂ 2022 ਵਿੱਚ ਰੋਇੰਗ ਵਿੱਚ ਲਗਾਤਾਰ ਸਫ਼ਲਤਾ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਏਸ਼ੀਆਨ ਖੇਡਾਂ, 2022 ਵਿੱਚ ਪੁਰਸ਼ਾਂ ਦੇ ਕੌਕਸਲੈੱਸ ਪੇਅਰ ਰੋਇੰਗ ਮੁਕਾਬਲੇ ਵਿੱਚ ਕਾਂਸ਼ੀ ਮੈਡਲ ਜਿੱਤਣ ਦੇ ਲਈ ਬਾਬੂਲਾਲ ਯਾਦਵ ਅਤੇ ਲੇਖ ਰਾਮ ਦੀ ਸਰਾਹਨਾ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਆਪਣੇ ਪ੍ਰਯਾਸਾਂ ਅਤੇ ਬੇਜੋੜ ਦ੍ਰਿੜ੍ਹ ਸੰਕਲਪ ਨਾਲ, ਆਪਣੀ ਕਈ ਯੁਵਾ ਭਾਰਤੀਆਂ ਦੀਆਂ ਆਕਾਂਖਿਆਵਾਂ ਨੂੰ ਇੱਕ ਮੰਚ ਦਿਵਾਇਆ ਹੈ।” ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਉੱਜਵਲ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
***
ਡੀਐੱਸ
(रिलीज़ आईडी: 1960327)
आगंतुक पटल : 124
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam