ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਰਮਿਤਾ ਜਿੰਦਲ ਦੀ ਪ੍ਰਸ਼ੰਸਾ ਕੀਤੀ
प्रविष्टि तिथि:
24 SEP 2023 9:54PM by PIB Chandigarh
ਮਹਿਲਾ (ਵਿਅਕਤੀਗਤ) ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਨਿਸ਼ਾਨੇਬਾਜ ਰਮਿਤਾ ਜਿੰਦਲ ਦੀ ਪ੍ਰਸ਼ੰਸਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਰਮਿਤਾ ਦੇ ਖੇਡ ਦੇ ਦੌਰਾਨ ਉਨ੍ਹਾਂ ਦੇ ਅਟੱਲ ਕੇਂਦ੍ਰਿਤ ਹੋਣ ਅਤੇ ਉਤਕ੍ਰਿਸ਼ਤਾ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੂੰ ਅਪਣੇ ਖੇਡ ਵਿੱਚ ਅਤੇ ਅਧਿਕ ਉਚਾਈਆਂ ਹਾਸਲ ਕਰਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
***
ਡੀਐੱਸ
(रिलीज़ आईडी: 1960326)
आगंतुक पटल : 131
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam