ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਵਤਸਰੀ ਦੇ ਮੌਕੇ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
19 SEP 2023 8:12PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਵਤਸਰੀ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਇੱਕ ਐਕਸ ਪੋਸਟ ਵਿੱਚ ਕਿਹਾ;
“ਸੰਵਤਸਰੀ ਮੁਆਫ਼ੀ ਅਤੇ ਏਕਤਾ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਆਓ ਆਪਸੀ ਮਤਭੇਦਾਂ ਨੂੰ ਪਾਸੇ ਰੱਖੀਏ ਅਤੇ ਕਰੁਣਾ ਅਤੇ ਇਕਜੁੱਟਤਾ ਹਮੇਸ਼ਾ ਸਾਡੀ ਮਾਰਗਦਰਸ਼ਕ ਰੌਸ਼ਨੀ ਬਣੀ ਰਹੇ। ਮਿੱਛਾਮੀ ਦੁੱਕੜਮ (Michhami Dukkadam) !”
****
ਡੀਐੱਸ/ਐੱਸਟੀ
(Release ID: 1958934)
Visitor Counter : 84
Read this release in:
Bengali
,
Kannada
,
Telugu
,
English
,
Urdu
,
Marathi
,
Hindi
,
Manipuri
,
Assamese
,
Gujarati
,
Tamil
,
Malayalam