ਪ੍ਰਧਾਨ ਮੰਤਰੀ ਦਫਤਰ

ਆਸਟ੍ਰੇਲੀਆ ਦੇ ਡਿਪਲੋਮੈਟਸ ਦਾ ਹਿੰਦੀ ਦੇ ਪ੍ਰਤੀ ਲਗਾਅ ਅਤਿਅੰਤ ਆਨੰਦਦਾਇਕ ਹੈ: ਪ੍ਰਧਾਨ ਮੰਤਰੀ

Posted On: 15 SEP 2023 9:46AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਦਿਵਸ ਦੇ ਸਬੰਧ ਵਿੱਚ ਆਸਟ੍ਰੇਲੀਆ ਦੇ ਡਿਪਲੋਮੈਟਸ ਦੁਆਰਾ ਆਪਣੇ  ਪਸੰਦੀਦਾ ਹਿੰਦੀ ਅਖਾਣ ਨੂੰ ਪੜ੍ਹਨ ਦੀ ਸ਼ਲਾਘਾ ਕੀਤੀ ਹੈ।

 

ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਓਏਐਮ (Philip Green OAM) ਦੇ ਐਕਸ (X) ਪੋਸਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਇੱਕ ਐਕਸ (X)ਪੋਸਟ ਵਿੱਚ ਕਿਹਾ;

 

 “ਤੁਹਾਡੇ ਇਹ ਦੋਹੇ ਅਤੇ ਮੁਹਾਵਰੇ ਮੰਤਰਮੁਗਧ ਕਰਨ ਵਾਲੇ ਹਨ! ਆਸਟ੍ਰੇਲੀਆ ਦੇ ਡਿਪਲੋਮੈਟਸ ਦਾ ਹਿੰਦੀ ਦੇ ਪ੍ਰਤੀ ਇਹ ਲਗਾਅ ਬੇਹੱਦ ਹੀ ਦਿਲਚਸਪ ਹੈ।”

*****

ਡੀਐੱਸ/ਐੱਸਟੀ  



(Release ID: 1957848) Visitor Counter : 80