ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹਿੰਦੀ ਫਿਲਮਾਂ ਦੇ ਸੰਵਾਦਾਂ ਦੇ ਨਾਲ ਹਿੰਦੀ ਦਿਵਸ ਮਨਾਉਣ ਦੇ ਲਈ ਇਜ਼ਰਾਈਲ ਦੂਤਾਵਾਸ ਦੀ ਸ਼ਲਾਘਾ ਕੀਤੀ
प्रविष्टि तिथि:
14 SEP 2023 10:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਫਿਲਮਾਂ ਦੇ ਪ੍ਰਸਿੱਧ ਸੰਵਾਦਾਂ ਦੇ ਜ਼ਰੀਏ ਇਜ਼ਰਾਈਲ ਦੂਤਾਵਾਸ ਦੇ ਹਿੰਦੀ ਦਿਵਸ ਮਨਾਉਣ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਤਾਵਾਸ ਦਾ ਇਹ ਪ੍ਰਯਾਸ ਅਭਿਭੂਤ ਕਰਨ ਵਾਲਾ (ਬਹੁਤ ਹੀ ਜ਼ਬਰਦਸਤ) ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਪਰੰਪਰਾ, ਪ੍ਰਤਿਸ਼ਠਾ, ਅਨੁਸ਼ਾਸਨ......ਇਹ ਇਸ ਇਜ਼ਰਾਈਲ ਅੰਬੈਸੀ ਦੇ ਤਿੰਨ ਥੰਮ੍ਹ ਹਨ।
ਭਾਰਤੀ ਫਿਲਮਾਂ ਦੇ ਡਾਇਲਾਗਸ (ਸੰਵਾਦਾਂ) ਦੇ ਜ਼ਰੀਏ ਹਿੰਦੀ ਨੂੰ ਲੈ ਕੇ ਇਜ਼ਰਾਇਲੀ ਦੂਤਾਵਾਸ ਦਾ ਇਹ ਪ੍ਰਯਾਸ ਅਭਿਭੂਤ ਕਰਨ ਵਾਲਾ (ਬਹੁਤ ਹੀ ਜ਼ਬਰਦਸਤ) ਹੈ।”
***
ਡੀਐੱਸ/ਏਕੇ
(रिलीज़ आईडी: 1957732)
आगंतुक पटल : 146
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam