ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਸ਼ਟਰੀਯ ਪੋਸ਼ਣ ਮਾਹ (Rashtriya Poshan Maah) ਸਾਡੇ ਪਰਿਵਾਰ ਦੀ ਸਿਹਤ ਦੇ ਲਈ ਇੱਕ ਬੜੀ ਮੁਹਿੰਮ ਹੈ: ਪ੍ਰਧਾਨ ਮੰਤਰੀ

प्रविष्टि तिथि: 01 SEP 2023 8:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸਾਡੇ ਪਰਿਵਾਰਜਨਾਂ ਦੀ ਸਿਹਤ ਦੇ ਲਈ ਸ਼ੁਰੂ ਕੀਤੀ ਗਈ ਇੱਕ ਬੜੀ ਮੁਹਿੰਮ ਰਾਸ਼ਟਰੀਯ ਪੋਸ਼ਣ ਮਾਹ (Rashtriya Poshan Maah) ਨੂੰ ਜਨਭਾਗੀਦਾਰੀ ਹੀ ਸਫ਼ਲ ਬਣਾਏਗੀ।

ਉਨ੍ਹਾਂ ਨੇ ਆਪਣੀ ਮਨ ਕੀ ਬਾਤ (Mann ki Baat) ਦੀ  ਵੀਡੀਓ ਭੀ ਸਾਂਝੀ ਕੀਤੀ,ਜਿਸ ਵਿੱਚ ਇਸ ਮੁਹਿੰਮ (campaign) ਦਾ ਉਲੇਖ ਕੀਤਾ ਗਿਆ ਸੀ ।

 

ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:

ਰਾਸ਼ਟਰੀਯ ਪੋਸ਼ਣ ਮਾਹ (Rashtriya Poshan Maah) ਸਾਡੇ ਪਰਿਵਾਰਜਨਾਂ ਦੀ ਬਿਹਤਰ ਸਿਹਤ ਦੇ ਲਈ ਇੱਕ ਬੜੀ ਪਹਿਲ ਹੈਜਿਸ ਨੂੰ ਜਨਭਾਗੀਦਾਰੀ ਨਾਲ ਹੀ ਸਫ਼ਲ ਬਣਾਏਗੀ। ਮਨ ਕੀ ਬਾਤ (Mann ki Baat) ਵਿੱਚਮੈਂ ਇਸ ਬਾਰੇ ਚਰਚਾ ਕੀਤੀ ਸੀ ਕਿ ਕਿਵੇਂ ਕੁਪੋਸ਼ਣ ਮੁਕਤ ਭਾਰਤ ਦੇ ਲਈ ਦੇਸ਼ ਭਰ ਵਿੱਚ ਇੱਕ ਤੋਂ ਵਧ ਕੇ ਇੱਕ ਅਨੂਠੇ ਪ੍ਰਯਾਸ ਕੀਤੇ ਜਾ ਰਹੇ ਹਨ...

 

 

******

ਡੀਐੱਸ   


(रिलीज़ आईडी: 1954342) आगंतुक पटल : 136
इस विज्ञप्ति को इन भाषाओं में पढ़ें: Kannada , Odia , English , Urdu , Marathi , हिन्दी , Bengali , Manipuri , Assamese , Gujarati , Tamil , Telugu , Malayalam