ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀ ਪੁਰਸ਼ 4x400 ਮੀਟਰ ਰਿਲੇਅ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ
ਟੀਮ ਨੇ ਵਿਸ਼ਵ ਚੈਂਪੀਅਨਸ਼ਿਪਸ ਫਾਈਨਲ ਦੇ ਲਈ ਕੁਆਲੀਫਾਈ ਕੀਤਾ
Posted On:
27 AUG 2023 6:21PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਚੈਂਪੀਅਨਸ਼ਿਪਸ ਫਾਈਨਲ (World Championships Final) ਦੇ ਲਈ ਕੁਆਲੀਫਾਈ ਕਰਨ ਵਾਲੀ ਭਾਰਤੀ ਪੁਰਸ਼ 4x400 ਮੀਟਰ ਰਿਲੇਅ ਟੀਮ ਦੇ ਮੈਬਰਾਂ ਅਨਸ, ਅਮੋਜ , ਰਾਜੇਸ਼ ਰਮੇਸ਼ ਅਤੇ ਮੁਹੰਮਦ ਅਜਮਲ (Anas, Amoj, Rajesh Ramesh and Muhammed Ajmal) ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਆਪਣੇ ਪੋਸਟ ਵਿੱਚ ਕਿਹਾ;
“ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪਸ (World Athletics Championships) ਵਿੱਚ ਇਨਕ੍ਰੈਡੀਬਲ (ਸ਼ਾਨਦਾਰ) ਟੀਮਵਰਕ!
ਅਨਸ , ਅਮੋਜ , ਰਾਜੇਸ਼ ਰਮੇਸ਼ ਅਤੇ ਮੁਹੰਮਦ ਅਜਮਲ ਨੇ ਪੁਰਸ਼ 4X400 ਮੀਟਰ ਰਿਲੇਅ ਵਿੱਚ ਇੱਕ ਨਵਾਂ ਏਸ਼ਿਆਈ ਰਿਕਾਰਡ ਸਥਾਪਿਤ ਕਰਦੇ ਹੋਏ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਇਸ ਨੂੰ ਇੱਕ ਸ਼ਾਨਦਾਰ ਵਾਪਸੀ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ, ਜੋ ਵਾਸਤਵ ਵਿੱਚ ਭਾਰਤੀ ਐਥਲੈਟਿਕਸ ਦੇ ਲਈ ਇਤਿਹਾਸਿਕ ਹੈ। ”
****
ਡੀਐੱਸ/ਐੱਸਟੀ
(Release ID: 1952813)
Visitor Counter : 117
Read this release in:
Marathi
,
English
,
Urdu
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam