ਪ੍ਰਧਾਨ ਮੰਤਰੀ ਦਫਤਰ
ਗ੍ਰੀਸ ਵਿੱਚ ਇਸਕੌਨ (ISKCON) ਦੇ ਮੁਖੀ ਗੁਰੂ ਦਯਾਨਿਧੀ ਦਾਸ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ
प्रविष्टि तिथि:
25 AUG 2023 10:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਗ੍ਰੀਸ ਦੇ ਐਥਨਸ ਵਿੱਚ ਇਸਕੌਨ (ISKCON) ਦੇ ਮੁਖੀ ਗੁਰੂ ਦਯਾਨਿਧੀ ਦਾਸ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ 2019 ਵਿੱਚ ਭਾਰਤ ਵਿੱਚ ਉਨ੍ਹਾਂ ਨਾਲ ਹੋਈ ਮੁਲਾਕਾਤ ਨੂੰ ਯਾਦ ਕੀਤਾ। ਉਨ੍ਹਾਂ ਨੂੰ ਗ੍ਰੀਸ ਵਿੱਚ ਇਸਕੌਨ (ISKCON) ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।
*******
ਡੀਐੱਸ
(रिलीज़ आईडी: 1952578)
आगंतुक पटल : 143
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam