ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਣ (ਸੰਭਾਲ਼) ਸੰਸ਼ੋਧਨ ਬਿਲ, 2023 ਦੇ ਨਿਊ ਇੰਡੀਆ ਦੀਆਂ ਆਕਾਂਖਿਆਵਾਂ ਦੇ ਅਨੁਰੂਪ ਹੋਣ ਦੀ ਪੁਸ਼ਟੀ ਕੀਤੀ
प्रविष्टि तिथि:
08 AUG 2023 1:49PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਦੇ ਇੱਕ ਲੇਖ ਦੇ ਜ਼ਰੀਏ ਵਣ (ਸੰਭਾਲ਼) ਸੰਸ਼ੋਧਨ ਬਿਲ, 2023 ਨੂੰ ਰੇਖਾਂਕਿਤ ਕੀਤਾ ਹੈ।
ਆਪਣੇ ਲੇਖ ਵਿੱਚ ਮੰਤਰੀ ਸ਼੍ਰੀ ਯਾਦਵ ਨੇ ਦੱਸਿਆ ਹੈ ਕਿ ਕਿਵੇਂ ਇਹ ਬਿਲ ਨਿਊ ਇੰਡੀਆ ਵਿੱਚ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਦਾ ਹੈ ਅਤੇ ਜੰਗਲਾਂ ਦੇ ਬਾਹਰ ਹਰਿਤ ਖੇਤਰਾਂ ਦਾ ਵਿਸਤਾਰ ਕਰਨ ਅਤੇ ਵਣਾਂ ਨੂੰ ਅਧਿਕ ਉਦਪਾਦਕ ਬਣਾਉਣ ਦੇ ਲਈ ਅਵਸਰ ਪ੍ਰਦਾਨ ਕਰਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:
“ਕੇਂਦਰੀ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਵਣ (ਸੰਭਾਲ਼) ਸੰਸ਼ੋਧਨ ਬਿਲ, 2023 ਬਾਰੇ ਲਿਖਿਆ ਹੈ......... ਜ਼ਰੂਰ ਪੜ੍ਹੋ!”
*****
ਡੀਐੱਸ/ਟੀਐੱਸ
(रिलीज़ आईडी: 1946728)
आगंतुक पटल : 128
इस विज्ञप्ति को इन भाषाओं में पढ़ें:
Marathi
,
Bengali
,
English
,
Urdu
,
हिन्दी
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam