ਵਿੱਤ ਮੰਤਰਾਲਾ
ਜੁਲਾਈ 2023 ਵਿੱਚ ₹1,65,105 ਕਰੋੜ ਦਾ ਕੁੱਲ ਜੀਐੱਸਟੀ ਮਾਲੀਆ ਇਕੱਠਾ ਹੋਇਆ; 11% ਸਾਲ-ਦਰ-ਸਾਲ ਰਿਕਾਰਡ ਵਾਧਾ
ਜੀਐੱਸਟੀ ਦੀ ਸ਼ੁਰੂਆਤ ਤੋਂ ਬਾਅਦ 5ਵੀਂ ਵਾਰ ਕੁੱਲ ਜੀਐੱਸਟੀ ਕਲੈਕਸ਼ਨ ₹1.6 ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕੀਤੀ
ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਆਮਦਨ ਸਾਲ-ਦਰ-ਸਾਲ 15% ਵਧੀ
Posted On:
01 AUG 2023 2:08PM by PIB Chandigarh
ਜੁਲਾਈ, 2023 ਮਹੀਨੇ ਵਿੱਚ ਕੁੱਲ ਜੀਐੱਸਟੀ ਮਾਲੀਆ ₹1,65,105 ਕਰੋੜ ਹੈ, ਜਿਸ ਵਿੱਚੋਂ ਸੀਜੀਐੱਸਟੀ ₹29,773 ਕਰੋੜ, ਐੱਸਜੀਐੱਸਟੀ ₹37,623 ਕਰੋੜ, ਆਈਜੀਐੱਸਟੀ ₹85,930 ਕਰੋੜ (ਇੱਕਠੇ ਕੀਤੇ ਗਏ ₹41,239 ਕਰੋੜ ਸਮੇਤ) ਅਤੇ ਸੈੱਸ ₹11,779 ਕਰੋੜ (ਮਾਲ ਦੇ ਆਯਾਤ 'ਤੇ ਇਕੱਠੇ ਕੀਤੇ ₹840 ਕਰੋੜ ਸਮੇਤ) ਹੈ।
ਸਰਕਾਰ ਨੇ ਆਈਜੀਐੱਸਟੀ ਲਈ ਸੀਜੀਐੱਸਟੀ ਦੇ ₹39,785 ਕਰੋੜ ਅਤੇ ₹33,188 ਕਰੋੜ ਦੇ ਐੱਸਜੀਐੱਸਟੀ ਦਾ ਨਿਪਟਾਰਾ ਕੀਤਾ ਹੈ। ਨਿਯਮਤ ਨਿਪਟਾਰੇ ਤੋਂ ਬਾਅਦ ਜੁਲਾਈ 2023 ਦੇ ਮਹੀਨੇ ਵਿੱਚ ਕੇਂਦਰ ਅਤੇ ਰਾਜਾਂ ਦਾ ਕੁੱਲ ਮਾਲੀਆ ਸੀਜੀਐੱਸਟੀ ਲਈ ₹69,558 ਕਰੋੜ ਅਤੇ ਐੱਸਜੀਐੱਸਟੀ ਲਈ ₹70,811 ਕਰੋੜ ਹੈ।
ਜੁਲਾਈ 2023 ਦੇ ਮਹੀਨੇ ਦੀ ਆਮਦਨ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀਐੱਸਟੀ ਮਾਲੀਏ ਨਾਲੋਂ 11% ਵੱਧ ਹੈ। ਮਹੀਨੇ ਦੇ ਦੌਰਾਨ, ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਆਮਦਨ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਆਮਦਨੀ ਨਾਲੋਂ 15% ਵੱਧ ਹੈ। ਇਹ ਪੰਜਵੀਂ ਵਾਰ ਹੈ, ਜਦੋਂ ਕੁੱਲ ਜੀਐੱਸਟੀ ਕਲੈਕਸ਼ਨ 1.60 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
ਹੇਠਾਂ ਦਿੱਤਾ ਚਾਰਟ ਚਾਲੂ ਸਾਲ ਦੌਰਾਨ ਮਾਸਿਕ ਕੁੱਲ ਜੀਐੱਸਟੀ ਮਾਲੀਏ ਵਿੱਚ ਰੁਝਾਨ ਦਿਖਾਉਂਦਾ ਹੈ। ਸਾਰਣੀ-1 ਜੁਲਾਈ 2022 ਦੇ ਮੁਕਾਬਲੇ ਜੁਲਾਈ 2023 ਦੇ ਮਹੀਨੇ ਦੌਰਾਨ ਹਰੇਕ ਰਾਜ ਵਿੱਚ ਕਲੈਕਟ ਕੀਤੇ ਜੀਐੱਸਟੀ ਦੇ ਰਾਜ-ਵਾਰ ਅੰਕੜੇ ਦਰਸਾਉਂਦੀ ਹੈ ਅਤੇ ਸਾਰਣੀ-2 ਜੁਲਾਈ 2023 ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਾਪਤ/ਨਿਪਟਾਏ ਗਏ ਆਈਜੀਐੱਸਟੀ ਦੇ ਐੱਸਜੀਐੱਸਟੀ ਅਤੇ ਸੀਜੀਐੱਸਟੀ ਹਿੱਸੇ ਨੂੰ ਦਰਸਾਉਂਦੀ ਹੈ।
ਜੁਲਾਈ 2023 ਦੌਰਾਨ ਜੀਐੱਸਟੀ ਮਾਲੀਏ ਵਿੱਚ ਰਾਜ-ਵਾਰ ਵਾਧਾ[1] (ਕਰੋੜ ਵਿੱਚ)
ਰਾਜ
|
ਜੁਲਾਈ 2022
|
ਜੁਲਾਈ 2023
|
ਵਾਧਾ (%)
|
ਜੰਮੂ ਅਤੇ ਕਸ਼ਮੀਰ
|
431
|
549
|
27
|
ਹਿਮਾਚਲ ਪ੍ਰਦੇਸ਼
|
746
|
917
|
23
|
ਪੰਜਾਬ
|
1733
|
2000
|
15
|
ਚੰਡੀਗੜ੍ਹ
|
176
|
217
|
23
|
ਉੱਤਰਾਖੰਡ
|
1390
|
1607
|
16
|
ਹਰਿਆਣਾ
|
6791
|
7953
|
17
|
ਨਵੀਂ ਦਿੱਲੀ
|
4327
|
5405
|
25
|
ਰਾਜਸਥਾਨ
|
3671
|
3988
|
9
|
ਉੱਤਰ ਪ੍ਰਦੇਸ਼
|
7074
|
8802
|
24
|
ਬਿਹਾਰ
|
1264
|
1488
|
18
|
ਸਿੱਕਮ
|
249
|
314
|
26
|
ਅਰੁਣਾਚਲ ਪ੍ਰਦੇਸ਼
|
65
|
74
|
13
|
ਨਾਗਾਲੈਂਡ
|
42
|
43
|
3
|
ਮਣੀਪੁਰ
|
45
|
42
|
-7
|
ਮਿਜ਼ੋਰਮ
|
27
|
39
|
47
|
ਤ੍ਰਿਪੁਰਾ
|
63
|
78
|
23
|
ਮੇਘਾਲਿਆ
|
138
|
175
|
27
|
ਅਸਾਮ
|
1040
|
1183
|
14
|
ਪੱਛਮ ਬੰਗਾਲ
|
4441
|
5128
|
15
|
ਝਾਰਖੰਡ
|
2514
|
2859
|
14
|
ਓਡੀਸ਼ਾ
|
3652
|
4245
|
16
|
ਛੱਤੀਸਗੜ੍ਹ
|
2695
|
2805
|
4
|
ਮੱਧ ਪ੍ਰਦੇਸ਼
|
2966
|
3325
|
12
|
ਗੁਜਰਾਤ
|
9183
|
9787
|
7
|
ਦਮਨ ਅਤੇ ਦਿਉ
|
313
|
354
|
13
|
ਦਾਦਰ ਅਤੇ ਨਾਗਰ ਹਵੇਲੀ
|
ਮਹਾਰਾਸ਼ਟਰ
|
22129
|
26064
|
18
|
ਕਰਨਾਟਕ
|
9795
|
11505
|
17
|
ਗੋਆ
|
433
|
528
|
22
|
ਲਕਸ਼ਦ੍ਵੀਪ
|
2
|
2
|
45
|
ਕੇਰਲ
|
2161
|
2381
|
10
|
ਤਾਮਿਲ ਨਾਡੂ
|
8449
|
10022
|
19
|
ਪੁਡੂਚੈਰੀ
|
198
|
216
|
9
|
ਅੰਡਮਾਨ ਅਤੇ ਨਿਕੋਬਾਰ ਦ੍ਵੀਪ
|
23
|
31
|
32
|
ਤੇਲੰਗਾਨਾ
|
4547
|
4849
|
7
|
ਆਂਧਰ ਪ੍ਰਦੇਸ਼
|
3409
|
3593
|
5
|
ਲੱਦਾਖ
|
20
|
23
|
13
|
ਹੋਰ ਖੇਤਰ
|
216
|
226
|
4
|
ਕੇਂਦਰ ਅਧਿਕਾਰ ਖੇਤਰ
|
162
|
209
|
29
|
ਕੁੱਲ ਗਿਣਤੀ
|
106580
|
123026
|
15
|
[1] ਵਸਤੂਆਂ ਦੇ ਆਯਾਤ 'ਤੇ ਜੀਐੱਸਟੀ ਸ਼ਾਮਲ ਨਹੀਂ ਹੈ
ਜੁਲਾਈ, 2023 ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਿਪਟਾਏ ਗਏ ਆਈਜੀਐੱਸਟੀ ਦੇ ਐੱਸਜੀਐੱਸਟੀ ਅਤੇ ਸੀਜੀਐੱਸਟੀ ਹਿੱਸੇ ਦੀ ਰਕਮ (ਕਰੋੜ ਵਿੱਚ)
ਰਾਜ/ਯੂਟੀ
|
ਸੀਜੀਐੱਸਟੀ ਕਲੈਕਸ਼ਨ
|
ਆਈਜੀਐੱਸਟੀ ਦਾ ਐੱਸਜੀਐੱਸਟੀ ਹਿੱਸਾ
|
ਕੁੱਲ
|
ਜੰਮੂ ਅਤੇ ਕਸ਼ਮੀਰ
|
234
|
429
|
663
|
ਹਿਮਾਚਲ ਪ੍ਰਦੇਸ਼
|
233
|
285
|
518
|
ਪੰਜਾਬ
|
727
|
1138
|
1865
|
ਚੰਡੀਗੜ੍ਹ
|
57
|
133
|
190
|
ਉੱਤਰਾਖੰਡ
|
415
|
210
|
625
|
ਹਰਿਆਣਾ
|
1610
|
1256
|
2866
|
ਨਵੀਂ ਦਿੱਲੀ
|
1221
|
1606
|
2827
|
ਰਾਜਸਥਾਨ
|
1380
|
1819
|
3199
|
ਉੱਤਰ ਪ੍ਰਦੇਸ਼
|
2751
|
3426
|
6176
|
ਬਿਹਾਰ
|
718
|
1469
|
2187
|
ਸਿੱਕਮ
|
30
|
53
|
83
|
ਅਰੁਣਾਚਲ ਪ੍ਰਦੇਸ਼
|
37
|
113
|
150
|
ਨਾਗਾਲੈਂਡ
|
18
|
70
|
88
|
ਮਣੀਪੁਰ
|
23
|
58
|
80
|
ਮਿਜ਼ੋਰਮ
|
22
|
57
|
79
|
ਤ੍ਰਿਪੁਰਾ
|
40
|
86
|
125
|
ਮੇਘਾਲਿਆ
|
50
|
99
|
149
|
ਅਸਾਮ
|
451
|
696
|
1146
|
ਪੱਛਮ ਬੰਗਾਲ
|
1953
|
1531
|
3483
|
ਝਾਰਖੰਡ
|
721
|
330
|
1051
|
ਓਡੀਸ਼ਾ
|
1300
|
416
|
1716
|
ਛੱਤੀਸਗੜ੍ਹ
|
627
|
382
|
1009
|
ਮੱਧ ਪ੍ਰਦੇਸ਼
|
1045
|
1581
|
2626
|
ਗੁਜਰਾਤ
|
3293
|
1917
|
5210
|
ਦਾਦਰ ਤੇ ਨਾਗਰ ਹਵੇਲੀ ਅਤੇ ਦਮਨ ਤੇ ਦਿਉ
|
56
|
29
|
85
|
ਮਹਾਰਾਸ਼ਟਰ
|
7958
|
4167
|
12124
|
ਕਰਨਾਟਕ
|
3181
|
2650
|
5831
|
ਗੋਆ
|
173
|
146
|
320
|
ਲਕਸ਼ਦ੍ਵੀਪ
|
2
|
13
|
14
|
ਕੇਰਲ
|
1093
|
1441
|
2534
|
ਤਾਮਿਲ ਨਾਡੂ
|
3300
|
2119
|
5419
|
ਪੁਡੂਚੈਰੀ
|
41
|
57
|
99
|
ਅੰਡਮਾਨ ਅਤੇ ਨਿਕੋਬਾਰ ਦ੍ਵੀਪ
|
11
|
25
|
37
|
ਤੇਲੰਗਾਨਾ
|
1623
|
1722
|
3345
|
ਆਂਧਰ ਪ੍ਰਦੇਸ਼
|
1199
|
1556
|
2755
|
ਲੱਦਾਖ
|
11
|
47
|
58
|
ਹੋਰ ਖੇਤਰ
|
19
|
55
|
75
|
ਕੁੱਲ ਗਿਣਤੀ
|
37623
|
33188
|
70811
|
************
ਪੀਪੀਜੀ/ਕੇਐੱਮਐੱਨ
(Release ID: 1944904)
Visitor Counter : 139