ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੀਐੱਮ-ਮਿਤ੍ਰ ਮੈਗਾ ਟੈਕਸਟਾਈਲ ਪਾਰਕ ਉਤਪਾਦਕਤਾ ਵਧਾਉਣਗੇ, ਇਨੋਵੇਸ਼ਨ ਨੂੰ ਹੁਲਾਰਾ ਦੇਣਗੇ ਅਤੇ ਰੋਜ਼ਗਾਰ ਦੇ ਅਨੇਕ ਅਵਸਰ ਵੀ ਸਿਰਜਣਗੇ: ਪ੍ਰਧਾਨ ਮੰਤਰੀ

प्रविष्टि तिथि: 16 JUL 2023 6:32PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਕੁਝ ਦਿਨਾਂ ਵਿੱਚ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ 2 ਪੀਐੱਮ-ਮਿਤ੍ਰ ਮੈਗਾ ਟੈਕਸਟਾਈਲ ਪਾਰਕਾਂ ਦਾ ਨੀਂਹ ਪੱਥਰ ਰੱਖੇ ਜਾਣ ਦੀ ਸਰਾਹਨਾ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਬੀਤੇ ਕੁਝ ਦਿਨਾਂ ਵਿੱਚ 2 ਪੀਐੱਮ-ਮਿਤ੍ਰ ਮੈਗਾ ਟੈਕਸਟਾਈਲ ਪਾਰਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਪਾਰਕ ਮਹਾਰਾਸ਼ਟਰ ਦੇ ਅਮਰਾਵਤੀ ਅਤੇ ਗੁਜਰਾਤ ਦੇ ਨਵਸਾਰੀ ਵਿੱਚ ਤਿਆਰ ਹੋਣਗੇ। ਮੈਗਾ ਟੈਕਸਟਾਈਲ ਪਾਰਕ ਉਤਪਾਦਕਤਾ ਵਧਾਉਣਗੇ, ਇਨੋਵੇਸ਼ਨ ਨੂੰ ਹੁਲਾਰਾ ਦੇਣਗੇ ਅਤੇ ਰੋਜ਼ਗਾਰ ਦੇ ਅਨੇਕ ਅਵਸਰ ਵੀ ਸਿਰਜਣਗੇ।” 

 

************

ਡੀਐੱਸ/ਟੀਐੱਸ


(रिलीज़ आईडी: 1940068) आगंतुक पटल : 155
इस विज्ञप्ति को इन भाषाओं में पढ़ें: Assamese , English , Gujarati , Urdu , Marathi , हिन्दी , Manipuri , Bengali , Odia , Tamil , Telugu , Kannada , Malayalam