ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੇਰ ਪੂਜਾ ਦੇ ਅਵਸਰ ‘ਤੇ ਤ੍ਰਿਪੁਰਾ ਦੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ
Posted On:
11 JUL 2023 2:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਰ ਪੂਜਾ ਦੇ ਅਵਸਰ ‘ਤੇ ਤ੍ਰਿਪੁਰਾ ਦੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਕੇਰ ਪੂਜਾ ਦੇ ਵਿਸ਼ੇਸ਼ ਅਵਸਰ ‘ਤੇ ਸ਼ੁਭਕਾਮਨਾਵਾਂ। ਮੈਨੂੰ ਆਸ਼ਾ ਹੈ ਕਿ ਤ੍ਰਿਪੁਰਾ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਨੂੰ ਪ੍ਰਸੰਨਤਾ ਅਤੇ ਸਮ੍ਰਿੱਧੀ ਨਾਲ ਭਰ ਦੇਵੇਗਾ। ਚਾਰੇ ਪਾਸੇ ਖੁਸ਼ੀਆਂ ਅਤੇ ਸਦਭਾਵਨਾ ਹੋਵੇ, ਸਾਰਿਆਂ ਨੂੰ ਬਿਹਤਰ ਸਿਹਤ ਦਾ ਅਸ਼ੀਰਵਾਦ ਮਿਲੇ।’’
***
ਡੀਐੱਸ/ਟੀਐੱਸ
(Release ID: 1938706)
ਵਿਜ਼ੀਟਰ ਕਾਊਂਟਰ : 148
Read this release in:
Bengali
,
Kannada
,
English
,
Urdu
,
Marathi
,
हिन्दी
,
Manipuri
,
Assamese
,
Gujarati
,
Odia
,
Tamil
,
Telugu
,
Malayalam