ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤਣ 'ਤੇ ਏਸ਼ੀਅਨ ਸਕੁਐਸ਼ ਮਿਕਸਡ ਡਬਲਜ਼ (Asian Squash Mixed Doubles) ਟੀਮਾਂ ਦੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ
प्रविष्टि तिथि:
01 JUL 2023 3:03PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸਿਆਈ ਸਕੁਐਸ਼ ਮਿਕਸਡ ਡਬਲਜ਼ ਟੀਮਾਂ ਦੇ ਮੈਂਬਰਾਂ ਦੀਪਿਕਾ ਪੱਲੀਕਲ ਅਤੇ ਸੰਧੂ ਹਰਿੰਦਰ ਨੂੰ ਸੋਨ ਤਗਮਾ ਜਿੱਤਣ ਅਤੇ ਅਨਾਹਤ ਸਿੰਘ ਅਤੇ ਅਭੈ ਸਿੰਘ ਨੂੰ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਭਾਰਤ ਲਈ ਇਹ ਮਾਣ ਦਾ ਪਲ ਹੈ ਕਿਉਂਕਿ ਸਾਡੀ ਟੀਮ ਦੇ ਦੀਪਿਕਾ ਪੱਲੀਕਲ ਅਤੇ ਸੰਧੂ ਹਰਿੰਦਰ ਨੇ ਗੋਲਡ ਮੈਡਲ ਅਤੇ ਅਨਾਹਤ ਸਿੰਘ ਅਤੇ ਅਭੈ ਸਿੰਘ ਨੇ ਕਾਂਸੀ ਦੇ ਤਗਮੇ ਨਾਲ ਏਸ਼ੀਅਨ ਸਕੁਐਸ਼ ਮਿਕਸਡ ਡਬਲਜ਼ ਦੀ ਸਮਾਪਤੀ ਕੀਤੀ ਹੈ। ਸਾਡੇ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈਆਂ ! ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।''
*****
ਡੀਐੱਸ/ਟੀਐੱਸ
(रिलीज़ आईडी: 1937130)
आगंतुक पटल : 135
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam