ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਪੈਸ਼ਲ ਓਲੰਪਿਕਸ ਵਿਸ਼ਵ ਖੇਡਾਂ ਦੇ ਲਈ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੱਤੀਆ

Posted On: 18 JUN 2023 4:31PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਰਲਿਨ ਵਿੱਚ ਸ਼ੁਰੂ ਹੋ ਰਹੀਆਂ ਸਪੈਸ਼ਲ ਓਲੰਪਿਕਸ ਵਿਸ਼ਵ ਖੇਡਾਂ ਦੇ ਲਈ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੱਤੀਆ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਬਰਲਿਨ ਵਿੱਚ ਸਪੈਸ਼ਲ ਓਲੰਪਿਕਸ ਵਿਸ਼ਵ ਖੇਡਾਂ ਸ਼ੁਰੂ ਹੋਣ ਦੇ ਨਾਲ ਭਾਰਤੀ ਦਲ ਨੂੰ ਮੇਰੀਆਂ ਸ਼ੁਭਕਾਮਨਾਵਾਂ। ਸਾਨੂੰ ਖੇਡਾਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਹਰੇਕ ਐਥਲੀਟ ’ਤੇ ਮਾਣ ਹੈ। ਉਹ ਆਪਣੀ ਭਾਵਨਾ, ਦ੍ਰਿੜ੍ਹ ਸੰਕਲਪ ਅਤੇ ਲਚਕ (ਰੈਜ਼ਿਲਿਐਂਸ) ਨਾਲ  ਬਿਹਤਰ ਪਰਿਣਾਮ ਲਿਆਉਣਗੇ।’

 

 

*********

ਡੀਐੱਸ



(Release ID: 1933421) Visitor Counter : 90