ਪ੍ਰਧਾਨ ਮੰਤਰੀ ਦਫਤਰ
ਅਪ੍ਰੇਸ਼ਨ ਗੰਗਾ ਭਾਰਤ ਦੀ ਅਜਿੱਤ ਭਾਵਨਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
प्रविष्टि तिथि:
17 JUN 2023 3:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਯੂਕ੍ਰੇਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਨਾਲ ਸਬੰਧਿਤ ਅਪ੍ਰੇਸ਼ਨ ਗੰਗਾ ‘ਤੇ ਬਣੀ ਇੱਕ ਨਵੀਂ ਡਾਕੂਮੈਂਟਰੀ ਇਸ ਅਪ੍ਰੇਸ਼ਨ ਨਾਲ ਜੁੜੇ ਵਿਭਿੰਨ ਪਹਿਲੂਆਂ ਬਾਰੇ ਬੇਹੱਦ ਜਾਣਕਾਰੀਪੂਰਨ ਹੋਵੇਗੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਅਪ੍ਰੇਸ਼ਨ ਗੰਗਾ ਕਿਤਨੀ ਵੀ ਕਠਿਨ ਚੁਣੌਤੀ ਵਿੱਚ ਸਾਡੇ ਲੋਕਾਂ ਦੇ ਨਾਲ ਖੜ੍ਹੇ ਹੋਣ ਦੇ ਸਾਡੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦਾ ਹੈ। ਇਹ ਭਾਰਤ ਦੀ ਅਜਿੱਤ ਭਾਵਨਾ ਨੂੰ ਵੀ ਦਰਸਾਉਂਦਾ ਹੈ। ਇਹ ਡਾਕੂਮੈਂਟਰੀ ਇਸ ਅਪ੍ਰੇਸ਼ਨ ਨਾਲ ਜੁੜੇ ਵਿਭਿੰਨ ਪਹਿਲੂਆਂ ਬਾਰੇ ਬੇਹੱਦ ਜਾਣਕਾਰੀਪੂਰਨ ਹੋਵੇਗੀ।’’
*****
ਡੀਐੱਸ/ਟੀਐੱਸ
(रिलीज़ आईडी: 1933393)
आगंतुक पटल : 126
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam