ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਜਾ ਪਰਬ ’ਤੇ ਓਡੀਸ਼ਾ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ
प्रविष्टि तिथि:
15 JUN 2023 2:09PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜ ਭਰ ਵਿੱਚ ਮਨਾਏ ਜਾ ਰਹੇ ਰਾਜਾ ਪਰਬ ਉਤਸਵ ’ਤੇ ਓਡੀਸ਼ਾ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਪੂਰੇ ਓਡੀਸ਼ਾ ਵਿੱਚ ਮਨਾਏ ਜਾ ਰਹੇ ਰਾਜਾ ਪਰਬ ਉਤਸਵ ’ਤੇ ਵਧਾਈਆਂ। ਇਹ ਸ਼ੁਭ ਸਮਾਂ ਆਪਣੇ ਨਾਲ ਚੰਗੀ ਸਿਹਤ ਅਤੇ ਸਮ੍ਰਿੱਧੀ ਦੀ ਭਰਪੂਰਤਾ ਪ੍ਰਦਾਨ ਕਰੇ। ਚਾਰੇ ਪਾਸੇ ਖੁਸ਼ੀਆਂ ਵਰਸਣ।”
****
(रिलीज़ आईडी: 1932900)
आगंतुक पटल : 134
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada