ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਐੱਨਐੱਚ-334ਬੀ 'ਤੇ 40.2 ਕਿਲੋਮੀਟਰ ਹਿੱਸੇ ਦੇ ਨਿਰਮਾਣ ਵਿੱਚ ਦੀਰਘਕਾਲ ਤੱਕ ਚਲਣ ਵਾਲੀ ਸਮੱਗਰੀ ਦੇ ਉਪਯੋਗ ਦੀ ਪ੍ਰਸ਼ੰਸਾ ਕੀਤੀ
प्रविष्टि तिथि:
14 JUN 2023 9:45PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਨਐੱਚ-334ਬੀ 'ਤੇ 40.2 ਕਿਲੋਮੀਟਰ ਹਿੱਸੇ ਦੇ ਨਿਰਮਾਣ ਵਿੱਚ ਪਲਾਸਟਿਕ ਵੇਸਟ ਅਤੇ ਫਲਾਈ ਐਸ਼ ਜਿਹੀ ਦੀਰਘਕਾਲ ਤੱਕ ਚਲਣ ਵਾਲੀ ਸਮੱਗਰੀ ਦੇ ਉਪਯੋਗ ਨੂੰ ਪ੍ਰਾਥਮਿਕਤਾ ਦੇਣ ਦੀ ਸ਼ਲਾਘਾ ਕੀਤੀ ਹੈ। ਇਹ ਲਾਗਤ ਪ੍ਰਭਾਵੀ ਅਤੇ ਵਾਤਾਵਰਣ ਅਨੁਕੂਲ ਦੋਨੋਂ ਹੈ। ਇਹ ਹਿੱਸਾ ਯੂਪੀ-ਹਰਿਆਣਾ ਸੀਮਾ ਦੇ ਨੇੜੇ ਬਾਗ਼ਪਤ ਤੋਂ ਸ਼ੁਰੂ ਹੁੰਦਾ ਹੈ ਅਤੇ ਰੋਹਨਾ, ਹਰਿਆਣਾ ਵਿਖੇ ਸਮਾਪਤ ਹੁੰਦਾ ਹੈ।
ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ,ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ:
"ਟਿਕਾਊ ਵਿਕਾਸ ਅਤੇ ਸੰਵਰਧਿਤ ਕਨੈਕਟੀਵਿਟੀ ਦਾ ਇੱਕ ਸਹੀ ਮਿਸ਼ਰਣ। ਇਸ ਨਾਲ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।"
***
ਡੀਐੱਸ
(रिलीज़ आईडी: 1932635)
आगंतुक पटल : 173
इस विज्ञप्ति को इन भाषाओं में पढ़ें:
Bengali
,
Assamese
,
Kannada
,
English
,
Urdu
,
हिन्दी
,
Marathi
,
Manipuri
,
Gujarati
,
Odia
,
Tamil
,
Telugu
,
Malayalam