ਪ੍ਰਧਾਨ ਮੰਤਰੀ ਦਫਤਰ
ਸਰਕਾਰ ਮਾਤਾਵਾਂ ਅਤੇ ਸ਼ਿਸ਼ੂਆਂ ਦੀ ਸਿਹਤ ਲਈ ਨਿਰੰਤਰ ਕਾਰਜ ਕਰ ਰਹੀ ਹੈ: ਪ੍ਰਧਾਨ ਮੰਤਰੀ
Posted On:
09 JUN 2023 8:10PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੁਰੱਖਿਅਤ ਮਾਤ੍ਰਿੱਤਵ ਅਤੇ ਮਾਤਾਵਾਂ ਅਤੇ ਨਵਜਾਤ ਸ਼ਿਸ਼ੂਆਂ ਦੀ ਸਿਹਤ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ।
ਜ਼ਮੀਨੀ ਪੱਧਰ ‘ਤੇ ਇਸ ਤਰ੍ਹਾਂ ਦੀ ਪਹਿਲ ਬਾਰੇ ਸਾਂਸਦ ਸੁਸ਼੍ਰੀ ਰੇਖਾ ਵਰਮਾ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ , ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਬਹੁਤ ਹੀ ਸੰਤੋਖਜਨਕ ਜਾਣਕਾਰੀ! ਦੇਸ਼ਭਰ ਵਿੱਚ ਮਾਤਾਵਾਂ ਅਤੇ ਸ਼ਿਸ਼ੂਆਂ ਦੀ ਸਿਹਤ ਦੀ ਬਿਹਤਰ ਦੇਖਭਾਲ਼ ਦੇ ਲਈ ਸਾਡੀ ਸਰਕਾਰ ਨੇ ਨਿਰੰਤਰ ਪ੍ਰਯਾਸ ਕੀਤੇ ਹਨ, ਜਿਸ ਦੇ ਪਰਿਣਾਮ ਉਤਸ਼ਾਹ ਵਧਾਉਣ ਵਾਲੇ ਹਨ।”
*****
ਡੀਐੱਸ/ਏਕੇ
(Release ID: 1932189)
ਵਿਜ਼ੀਟਰ ਕਾਊਂਟਰ : 146
Read this release in:
Bengali
,
English
,
Urdu
,
Marathi
,
हिन्दी
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam