ਪ੍ਰਧਾਨ ਮੰਤਰੀ ਦਫਤਰ
ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਿਰ ਜੰਮੂ ਸਾਡੀ ਵਿਰਾਸਤ ਦੀ ਸਮ੍ਰਿੱਧੀ ਦਾ ਉਤਸਵ ਮਨਾਏਗਾ: ਪ੍ਰਧਾਨ ਮੰਤਰੀ
Posted On:
08 JUN 2023 7:13PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਿਰ ਜੰਮੂ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।
ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੇ ਇੱਕ ਟਵੀਟ ਥ੍ਰੈੱਡ ਦੇ ਜਵਾਬ ਵਿੱਚ ਟਵੀਟ ਕੀਤਾ:
‘‘ਇਹ ਸਾਡੀ ਵਿਰਾਸਤ ਦੀ ਸਮ੍ਰਿੱਧੀ ਦਾ ਉਤਸਵ ਮਨਾਏਗਾ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।’’
***
ਡੀਐੱਸ
(Release ID: 1931007)
ਵਿਜ਼ੀਟਰ ਕਾਊਂਟਰ : 131
Read this release in:
Bengali
,
English
,
Urdu
,
Marathi
,
हिन्दी
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam