ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹੈਲੀਕੌਪਟਰਾਂ ਦੇ ਲਈ ਪਰਿਚਾਲਨ-ਅਧਾਰਿਤ ਨੇਵੀਗੇਸ਼ਨ ਦੇ ਲਈ ਏਸ਼ੀਆ ਦੇ ਪਹਿਲੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ

Posted On: 02 JUN 2023 8:32PM by PIB Chandigarh

 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਗਨ(GAGAN) ਸੈਟੇਲਾਈਟ ਟੈਕਨੋਲੋਜੀ ਦਾ ਉਪਯੋਗ ਕਰਕੇ ਜੁਹੂ ਤੋਂ ਪੁਣੇ ਦੀ ਉਡਾਣ ਦੇ ਦੌਰਾਨ ਹੈਲੀਕੌਪਟਰਾਂ ਦੇ ਲਈ ਪਰਿਚਾਲਨ-ਅਧਾਰਿਤ ਨੇਵੀਗੇਸ਼ਨ ਦੇ ਲਈ ਏਸ਼ੀਆ  ਦੇ ਪਹਿਲੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ । 

ਕੇਂਦਰੀ ਸਿਵਲ ਏਵੀਏਸ਼ਨ ਅਤੇ ਇਸਪਾਤ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ; 

ਸੈਕਟਰ ਲਈ ਜ਼ਿਕਰਯੋਗ ਮੀਲ ਦਾ ਪੱਥਰ! ਇਹ ਸੁਰੱਖਿਅਤ ਅਤੇ ਅਧਿਕ ਕੁਸ਼ਲ ਹਵਾਈ ਟ੍ਰੈਫਿਕ ਪ੍ਰਬੰਧਨ ਲਈ ਅਡਵਾਂਸਡ ਟੈਕਨੋਲੋਜੀਆਂ ਨੂੰ ਅਪਣਾਉਣ ਦੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।” 

 

 

***

ਡੀਐੱਸ/ਐੱਸਐੱਚ (Release ID: 1929800) Visitor Counter : 103