ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੰਗੋਤਰੀ ਵਿੱਚ ਭਾਰਤ ਦੇ 2,00,000ਵੇਂ 5ਜੀ ਸਾਈਟ ਦੇ ਸਰਗਰਮ ਹੋਣ ਅਤੇ ਚਾਰ ਧਾਮ ਫਾਈਬਰ ਕਨੈਕਟੀਵਿਟੀ ਪ੍ਰੋਜੈਕਟ ਦੇ ਲੋਕਅਰਪਣ ਦੀ ਪ੍ਰਸ਼ੰਸਾ ਕੀਤੀ
Posted On:
26 MAY 2023 9:40PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੰਗੋਤਰੀ ਵਿੱਚ ਭਾਰਤ ਦੇ 2,00,000ਵੇਂ 5ਜੀ ਸਾਈਟ ਦੇ ਸਰਗਰਮ ਹੋਣ ਅਤੇ ਚਾਰ ਧਾਮ ਫਾਈਬਰ ਕਨੈਕਟੀਵਿਟੀ ਪ੍ਰੋਜੈਕਟ ਦੇ ਲੋਕਅਰਪਣ ਦੀ ਪ੍ਰਸ਼ੰਸਾ ਕੀਤੀ ਹੈ।
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਕਨੈਕਟੀਵਿਟੀ ਅਤੇ ਟੂਰਿਜ਼ਮ ਦੇ ਲਈ ਚੰਗੀ ਖ਼ਬਰ।”
***
ਡੀਐੱਸ
(Release ID: 1927990)
ਵਿਜ਼ੀਟਰ ਕਾਊਂਟਰ : 189
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam