ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ 101ਵੇਂ ਐਪੀਸੋਡ ਦੇ ਲਈ ਸੁਝਾਵਾਂ ਦਾ ਸੱਦਾ ਦਿੱਤਾ
प्रविष्टि तिथि:
19 MAY 2023 9:14AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਦੇ ਲਈ ਲਿੰਕ ਅਤੇ ਫੋਨ ਨੰਬਰ ਸਾਂਝਾ ਕੀਤੇ ਹਨ, ਤਾਕਿ ਉਹ ਮਨ ਕੀ ਬਾਤ ਦੇ 101ਵੇਂ ਐਪੀਸੋਡ ਦੇ ਲਈ ਆਪਣੇ ਕੀਮਤੀ ਸੁਝਾਵਾਂ ਨੂੰ ਭੇਜ ਸਕਣ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਂ #ਮਨ ਕੀ ਬਾਤ ਦੇ 101ਵੇਂ ਐਪੀਸੋਡ, ਜੋ 28 ਮਿਤੀ ਨੂੰ ਪ੍ਰਸਾਰਿਤ ਹੋਵੇਗਾ, ਦੇ ਲਈ ਤੁਹਾਡੇ ਕੀਮਤੀ ਸੁਝਾਵਾਂ ਨੂੰ ਪ੍ਰਾਪਤ ਕਰਨ ਦੇ ਲਈ ਉਤਸੁਕ ਹਾਂ। ਆਪਣਾ ਸੰਦੇਸ਼ 1800-11-7800 ‘ਤੇ ਰਿਕਾਰਡ ਕਰੋ ਜਾਂ ਨਮੋ ਐਪ/ਮਈਗੋਵ ‘ਤੇ ਲਿਖੋ।”
************
ਡੀਐੱਸ/ਟੀਐੱਸ
(रिलीज़ आईडी: 1926552)
आगंतुक पटल : 177
इस विज्ञप्ति को इन भाषाओं में पढ़ें:
Telugu
,
English
,
Urdu
,
Marathi
,
हिन्दी
,
Nepali
,
Bengali
,
Manipuri
,
Assamese
,
Gujarati
,
Odia
,
Tamil
,
Kannada
,
Malayalam