ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਪਤਰਾਤੂ ਵਿੱਚ ਸਵੱਛ ਜਲ ਸਪਲਾਈ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ

प्रविष्टि तिथि: 17 MAY 2023 1:35PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਝਾਰਖੰਡ ਦੇ ਪਤਰਾਤੂ ਵਿੱਚ ਸਵੱਛ ਜਲ ਸਪਲਾਈ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ ਹੈ।

 

ਝਾਰਖੰਡ ਦੇ ਪਤਰਾਤੂ ਵਿੱਚ 50 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਫਿਲਟਰ ਪਲਾਂਟ ਅਤੇ ਪਾਂਣੀ ਦੇ ਟੈਂਕੀ (ਵਾਟਰ ਟਾਵਰ) ਦੇ ਪੂਰਾ ਹੋਣ ‘ਤੇ ਹਜ਼ਾਰੀਬਾਗ਼ ਦੇ ਸਾਂਸਦ ਸ਼੍ਰੀ ਜਯੰਤ ਸਿਨਹਾ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

 ‘‘ਬਹੁਤ ਹੀ ਸ਼ਲਾਘਾਯੋਗ ਪ੍ਰਯਾਸ! ਸਵੱਛ ਪਾਣੀ ਦੀ ਇਹ ਸੁਵਿਧਾ ਝਾਰਖੰਡ ਵਿੱਚ ਪਤਰਾਤੂ ਦੀਆਂ ਸਾਡੀਆਂ ਮਾਤਾਵਾਂ ਅਤੇ ਭੈਣਾਂ ਦੇ ਜੀਵਨ ਨੂੰ ਬਹੁਤ ਅਸਾਨ ਬਣਾਉਣ ਵਾਲੀ ਹੈ।’’

 

 

 

*****

ਡੀਐੱਸ/ਟੀਐੱਸ  


(रिलीज़ आईडी: 1924834) आगंतुक पटल : 151
इस विज्ञप्ति को इन भाषाओं में पढ़ें: English , Urdu , Marathi , हिन्दी , Nepali , Manipuri , Bengali , Assamese , Gujarati , Odia , Tamil , Telugu , Kannada , Malayalam