ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿੱਤ ਵਰ੍ਹੇ 2022-23 ਵਿੱਚ 5 ਲੱਖ ਤੋਂ ਅਧਿਕ ਟ੍ਰੇਨ ਅਪ੍ਰੇਸ਼ਨਾਂ ਦੀ ਸਰਾਹਨਾ ਕੀਤੀ
Posted On:
08 MAY 2023 9:56PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿੱਤ ਵਰ੍ਹੇ 2022-23 ਵਿੱਚ 5 ਲੱਖ ਤੋਂ ਅਧਿਕ ਟ੍ਰੇਨ ਅਪ੍ਰੇਸ਼ਨਾਂ ਦੀ ਸਰਾਹਨਾ ਕੀਤੀ ਹੈ।
ਰੇਲ ਮੰਤਰਾਲੇ ਦੇ ਵਰ੍ਹੇ ਦਰ ਵਰ੍ਹੇ ਅਪ੍ਰੇਸ਼ਨਲ ਵਿੱਚ ਮਾਲ-ਗੱਡੀਆਂ (ਫ੍ਰੇਟ ਟ੍ਰੇਨਸ) ਦੀ ਸੰਖਿਆ ਵਿੱਚ ਵਾਧੇ ਦੇ ਸੰਦਰਭ ਵਿੱਚ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਇਹ ਉਤਸ਼ਾਹਜਨਕ ਸੰਖਿਆ, ਲੌਜਿਸਟਿਕਸ ਅਤੇ ਆਰਥਿਕ ਗਤੀ ਵਿੱਚ ਸਾਡੀ ਉੱਨਤੀ ਦਾ ਸੰਕੇਤ ਹੈ।”
************
ਡੀਐੱਸ/ਟੀਐੱਸ
(Release ID: 1922827)
Visitor Counter : 169
Read this release in:
Malayalam
,
Tamil
,
Kannada
,
Bengali
,
Odia
,
English
,
Urdu
,
Marathi
,
Hindi
,
Manipuri
,
Assamese
,
Gujarati
,
Telugu