ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਵਿਸ਼ਵ ਪ੍ਰਿਥਵੀ ਦਿਵਸ’ ਦੇ ਅਵਸਰ ’ਤੇ ਟੀਐੱਮਪੀਕੇ ਦੁਆਰਾ ਆਯੋਜਿਤ 100,000 ਰੁੱਖ ਲਗਾਉਣ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ

Posted On: 24 APR 2023 11:43AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਵਿਸ਼ਵ ਪ੍ਰਿਥਵੀ ਦਿਵਸ’ ਦੇ ਅਵਸਰ ’ਤੇ ਟਕਮ  (Takam Mising Porin Kebang) ਮਿਸਿੰਗ ਪੋਰਿਨ ਕੇਬਾਂਗ (ਟੀਐੱਮਪੀਕੇ) ਦੁਆਰਾ ਆਯੋਜਿਤ 100,000 ਰੁੱਖ ਲਗਾਉਣ ਦੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਹੈ।

ਲਖੀਮਪੁਰ (ਅਸਾਮ) ਦੇ ਲੋਕਸਭਾ ਮੈਂਬਰ ਸ਼੍ਰੀ ਪ੍ਰਦਾਨ ਬਰੁਆ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦਾ ਇੱਕ ਅੱਛਾ ਪ੍ਰਯਾਸ।”

************

ਡੀਐੱਸ/ਐੱਸਟੀ



(Release ID: 1919355) Visitor Counter : 79