ਪ੍ਰਧਾਨ ਮੰਤਰੀ ਦਫਤਰ
ਸਫਰਨ ਕੰਪਨੀ ਦੇ ਗਰੁੱਪ ਚੇਅਰਮੈਨ ਸ਼੍ਰੀ ਰੌਸ ਮੈਕਇਨਸ (Mr. Ross McInnes) ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
प्रविष्टि तिथि:
20 APR 2023 5:27PM by PIB Chandigarh
ਸਫਰਨ ਕੰਪਨੀ ਦੇ ਗਰੁੱਪ ਚੇਅਰਮੈਨ, ਸ਼੍ਰੀ ਰੌਸ ਮੈਕਇਨਸ (Mr. Ross McInnes) ਨੇ ਕੱਲ੍ਹ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:
“ਕੱਲ੍ਹ, ਸਫਰਨ ਕੰਪਨੀ ਦੇ ਗਰੁੱਪ ਚੇਅਰਮੈਨ, ਸ਼੍ਰੀ ਰੌਸ ਮੈਕਇਨਸ (Mr. Ross McInnes) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਤੇਜ਼ੀ ਨਾਲ ਵਧਦਾ ਭਾਰਤੀ ਹਵਾਬਾਜ਼ੀ ਬਜ਼ਾਰ, ਇਸ ਖੇਤਰ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਲਈ ਅਪਾਰ ਸੰਭਾਵਨਾਵਾਂ ਪੇਸ਼ ਕਰਦਾ ਹੈ। ਉਨ੍ਹਾਂ ਨੇ ਸ਼੍ਰੀ ਸਫਰਨ ਦੇ ਨਾਲ ਰੱਖਿਆ ਅਤੇ ਪੁਲਾੜ ਵਿੱਚ ਤਕਨੀਕੀ ਸਾਂਝੇਦਾਰੀ ’ਤੇ ਵੀ ਚਰਚਾ ਕੀਤੀ।”
***
ਡੀਐੱਸ/ਟੀਐੱਸ
(रिलीज़ आईडी: 1918568)
आगंतुक पटल : 150
इस विज्ञप्ति को इन भाषाओं में पढ़ें:
English
,
Gujarati
,
Urdu
,
हिन्दी
,
Marathi
,
Assamese
,
Bengali
,
Manipuri
,
Odia
,
Tamil
,
Telugu
,
Kannada
,
Malayalam