ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੈਂਟਰਲ ਵਿਸਟਾ ’ਤੇ ਸਪਤਾਹਿਕ ਸੱਭਿਆਚਾਰਕ ਪ੍ਰੋਗਰਾਮਾਂ ਦੇ ਆਯੋਜਨ ਕਰਨ ਦੇ ਲਈ ਵਿਲੱਖਣ ਸੱਭਿਆਚਾਰ ਪ੍ਰਦਰਸ਼ਨ ਕਾਲਾਂਜਲੀ ਦੀ ਪ੍ਰਸ਼ੰਸਾ ਕੀਤੀ
प्रविष्टि तिथि:
21 APR 2023 10:20AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੱਭਿਆਚਾਰ ਮੰਤਰਾਲੇ ਦੇ ਅਧੀਨ ਕਾਲਾਂਜਲੀ ਨਾਮਕ ਵਿਲੱਖਣ ਸੱਭਿਆਚਾਰਕ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਦੇ ਤਹਿਤ ਹਰ ਸਪਤਾਹ ਦੇ ਅੰਤ ਵਿੱਚ ਦਿੱਲੀ ਦੇ ਇੰਡੀਆ ਗੇਟ ਦੇ ਨੇੜੇ ਸੈਂਟਰਲ ਵਿਸਟਾ ’ਤੇ ਵਿਭਿੰਨ ਪ੍ਰਕਾਰ ਦੇ ਸਪਤਾਹਿਕ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।
ਅੰਮ੍ਰਿਤ ਮਹੋਤਸਵ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਸੈਂਟਰਲ ਵਿਸਟਾ ਖੇਤਰ ਦਾ ਦੌਰਾ ਕਰਨ ਦਾ ਇੱਕ ਹੋਰ ਕਾਰਨ... ਭਾਰਤ ਦੀ ਸੱਭਿਆਚਾਰਕ ਵਿਵਿਧਤਾ ਅਤੇ ਜੀਵੰਤਤਾ ਦਾ ਉਤਸਵ।"
************
ਡੀਐੱਸ/ਟੀਐੱਸ
(रिलीज़ आईडी: 1918566)
आगंतुक पटल : 163
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam