ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ’ਤੇ ਅੰਜੂ ਬੌਬੀ ਜਾਰਜ ਦਾ ਲੇਖ ਸਾਂਝਾ ਕੀਤਾ
प्रविष्टि तिथि:
19 APR 2023 6:43PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ’ਤੇ ਐਥਲੇਟਿਕਸ ਫੈਡਰੇਸ਼ਨ ਆਵ੍ ਇੰਡੀਆ ਦੇ ਉਪ ਪ੍ਰਧਾਨ, ਸੁਸ਼੍ਰੀ ਅੰਜੂ ਬੌਬੀ ਜਾਰਜ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਲੇਖਿਕਾ ਨੇ ਮਨ ਕੀ ਬਾਤ ਦੇ ਰਾਸ਼ਟਰ ਦੀਆਂ ਖੇਡ ਉਪਲਬਧੀਆਂ ਦਾ ਜਸ਼ਨ ਮਨਾਉਣ ਦੇ ਲਈ ਇੱਕ ਪਲੈਟਫਾਰਮ ਦੇ ਰੂਪ ਵਿੱਚ ਵਿਕਸਿਤ ਹੋਣ ਦੀ ਗੱਲ ਕਹੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਐਥਲੇਟਿਕਸ ਫੈਡਰੇਸ਼ਨ ਆਵ੍ ਇੰਡੀਆ ਦੇ ਉਪ ਪ੍ਰਧਾਨ @anjubobbygeorg1 ਨੇ ਲਿਖਿਆ ਹੈ ਕਿ ਕਿਵੇਂ #MannKiBaat ਇੱਕ ਅਜਿਹਾ ਪਲੈਟਫਾਰਮ ਬਣ ਗਿਆ ਹੈ, ਜਿੱਥੇ ਖੇਡ ਖੇਤਰ ਨਾਲ ਜੁੜੀਆਂ ਦੇਸ਼ ਦੀਆਂ ਉਪਲਬਧੀਆਂ ਨੂੰ ਸਾਹਮਣੇ ਲਿਆਇਆ ਜਾਂਦਾ ਹੈ।”
****
ਡੀਐੱਸ
(रिलीज़ आईडी: 1918266)
आगंतुक पटल : 124
इस विज्ञप्ति को इन भाषाओं में पढ़ें:
Telugu
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Kannada
,
Malayalam