ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਯੁਵਾ ਸੰਗਮ ਦੇ ਦੂਸਰੇ ਫੇਜ਼ ਦੇ ਲਈ ਰਜਿਸਟਰ ਕਰਨ ਦੀ ਤਾਕੀਦ ਕੀਤੀ
Posted On:
07 APR 2023 11:15AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੌਜਵਾਨਾਂ ਵਿੱਚ ਯੁਵਾ ਸੰਗਮ ਦੇ ਦੂਸਰੇ ਫੇਜ਼ ਵਿੱਚ ਰਜਿਸਟਰ ਕਰਨ ਦੀ ਤਾਕੀਦ ਕੀਤੀ ਹੈ।
ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਂ ਪਹਿਲੇ ਫੇਜ਼ ਵਿੱਚ ਆਯੋਜਿਤ ਵਿਭਿੰਨ #ਯੁਵਾਸੰਗਮ ਐਕਸਚੇਂਜ ਪ੍ਰੋਗਰਾਮਾਂ ਦੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਦੇਖ ਰਿਹਾ ਹਾਂ ਅਤੇ ਇਹ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਡੂੰਘੇ ਕਰਨ ਦੇ ਉਤਕ੍ਰਿਸ਼ਟ ਤਰੀਕੇ ਰਹੇ ਹਨ। ਹੁਣ, ਮੈਂ ਨੌਜਵਾਨਾਂ ਤੋਂ ਦੂਸਰੇ ਫੇਜ਼ ਦੇ ਲਈ ਰਜਿਸਟ੍ਰੇਸ਼ਨ ਕਰਨ ਦੀ ਤਾਕੀਦ ਕਰਦਾ ਹਾਂ।”
***
ਡੀਐੱਸ/ਟੀਐੱਸ
(Release ID: 1915181)
ਵਿਜ਼ੀਟਰ ਕਾਊਂਟਰ : 157
Read this release in:
Telugu
,
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Kannada
,
Malayalam