ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਿਉ ਦੇ ਵਿਸ਼ੇਸ਼ ਸੰਦਰਭ ਵਿੱਚ, ਤਟੀ ਸਵੱਛਤਾ ਅਤੇ ਵਿਕਾਸ ‘ਤੇ ਇੱਕ ਜ਼ਿਕਰਯੋਗ ਟਵੀਟ ਥ੍ਰੈੱਡ ਸਾਂਝਾ ਕੀਤਾ
प्रविष्टि तिथि:
07 APR 2023 11:17AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦਿਉ ਦੇ ਵਿਸ਼ੇਸ਼ ਸੰਦਰਭ ਵਿੱਚ, ਤਟੀ ਸਵੱਛਤਾ ਅਤੇ ਵਿਕਾਸ ‘ਤੇ ਇੱਕ ਜ਼ਿਕਰਯੋਗ ਟਵੀਟ ਥ੍ਰੈੱਡ ਸਾਂਝਾ ਕੀਤਾ ਹੈ।
ਦਮਨ ਅਤੇ ਦਿਉ ਦੇ ਸਾਂਸਦ ਮੈਂਬਰ, ਸ਼੍ਰੀ ਲਾਲੂਭਾਈ ਪਟੇਲ ਦੇ ਬਲੂ ਫਲੈਗ ਸਮੁੰਦਰ-ਤਟਾਂ ਬਾਰੇ ਇੱਕ ਟਵੀਟ ਥ੍ਰੈੱਡ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਦਿਉ ਦੇ ਵਿਸ਼ੇਸ਼ ਸੰਦਰਭ ਵਿੱਚ ਤਟੀ ਸਵੱਛਤਾ ਅਤੇ ਵਿਕਾਸ ‘ਤੇ, ਇੱਕ ਜ਼ਿਕਰਯੋਗ ਟਵੀਟ ਥ੍ਰੈੱਡ, ਜਿੱਥੇ ਸ਼ਾਨਦਾਰ ਸਮੁੰਦਰ-ਤਟ ਅਤੇ ਸਮੁੰਦਰੀ ਕਿਨਾਰੇ ਹਨ। ਇਹ ਦਿਖਾਉਂਦਾ ਹੈ ਕਿ ਕਿਵੇਂ ਸਮੂਹਿਕ ਪ੍ਰਯਤਨਾਂ ਨਾਲ ਮਾਨਸਿਕਤਾ ਵਿੱਚ ਬਦਲਾਵ ਆਉਂਦਾ ਹੈ ਅਤੇ ਪੂਰੇ ਸਮਾਜ ਨੂੰ ਲਾਭ ਹੁੰਦਾ ਹੈ।”
***
ਡੀਐੱਸ/ਟੀਐੱਸ
(रिलीज़ आईडी: 1915180)
आगंतुक पटल : 147
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam