ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਸਾਂਸਦ ਦੀ ਬੁੱਕ ਬੈਂਕ ਪਹਿਲ ਦੀ ਸ਼ਲਾਘਾ ਕੀਤੀ

प्रविष्टि तिथि: 30 MAR 2023 9:51AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਂਚੀ ਤੋਂ ਸਾਂਸਦ, ਸ਼੍ਰੀ ਸੰਜੈ ਸੇਠ ਦੀ ਬੁੱਕ ਬੈਂਕ ਪਹਿਲ ਦੀ ਸ਼ਲਾਘਾ ਕੀਤੀ ਹੈ।

ਸਾਂਸਦ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਬਹੁਤ ਖੁਸ਼ੀ ਕੀ ਬਾਤ ! ਬੁੱਕ ਬੈਂਕ ਇੱਕ ਸ਼ਾਨਦਾਰ ਪ੍ਰਯਾਸ ਹੈ , ਜੋ ਨੌਜਵਾਨਾਂ ਵਿੱਚ ਕਿਤਾਬਾਂ ਦੇ ਪ੍ਰਤੀ ਦਿਲਚਸਪੀ ਵਧਾਉਣ ਵਾਲਾ ਹੈ।”

  

***

 

ਡੀਐੱਸ/ਏਕੇ


(रिलीज़ आईडी: 1912327) आगंतुक पटल : 195
इस विज्ञप्ति को इन भाषाओं में पढ़ें: Bengali , Gujarati , English , Urdu , Marathi , हिन्दी , Assamese , Manipuri , Odia , Tamil , Telugu , Kannada , Malayalam