ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਜਸਥਾਨ ਦਿਵਸ ਦੇ ਅਵਸਰ ’ਤੇ ਰਾਜਸਥਾਨ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
30 MAR 2023 9:43AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦਿਵਸ ਦੇ ਅਵਸਰ ’ਤੇ ਰਾਜਸਥਾਨ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਸਮ੍ਰਿੱਧ ਵਿਰਾਸਤ ਵਾਲੇ ਇਸ ਰਾਜ ਦੇ ਚੌਤਰਫਾ ਵਿਕਾਸ ਦੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਰਾਜਸਥਾਨ ਦਿਵਸ ’ਤੇ ਰਾਜ ਦੇ ਸਾਰੇ ਭਾਈ-ਭੈਣਾਂ ਨੂੰ ਮੇਰੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਸ ਅਵਸਰ ’ਤੇ ਮੈਂ ਗੌਰਵਸ਼ਾਲੀ ਵਿਰਾਸਤ ਨਾਲ ਸਮ੍ਰਿੱਧ ਇਸ ਪ੍ਰਦੇਸ਼ ਦੇ ਚੌਤਰਫਾ ਵਿਕਾਸ ਦੀ ਕਾਮਨਾ ਕਰਦਾ ਹਾਂ।”
************
ਡੀਐੱਸ/ਏਕੇ
(रिलीज़ आईडी: 1912321)
आगंतुक पटल : 145
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam