ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੀ ਸੈਕੇਟਰੀ ਜਨਰਲ, ਡੋਰੀਨ ਬੋਗਡਨ-ਮਾਰਟਿਨ (Doreen Bogdan- Martin) ਨਾਲ ਮੁਲਾਕਾਤ ਕੀਤੀ

Posted On: 24 MAR 2023 8:28AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੀ ਸੈਕੇਟਰੀ ਜਨਰਲ, ਡੋਰੀਨ ਬੋਗਡਨ-ਮਾਰਟਿਨ ਨਾਲ ਮੁਲਾਕਾਤ ਕੀਤੀ। ਦੋਨੋਂ ਪਤਵੰਤਿਆਂ ਨੇ ਇੱਕ ਉੱਨਤ ਅਤੇ ਦੀਰਘਕਾਲੀ ਧਰਾ ਦੇ ਲਈ ਡਿਜੀਟਲ ਟੈਕਨੋਲੋਜੀ ਦਾ ਲਾਭ ਉਠਾਉਣ ’ਤੇ ਵਿਆਪਕ ਚਰਚਾ ਕੀਤੀ।

ਸੁਸ਼੍ਰੀ ਡੋਰੀਨ ਬੋਗਡਨ-ਮਾਰਟਿਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਸੁਸ਼੍ਰੀ ਡੋਰੀਨ ਬੋਗਡਨ-ਮਾਰਟਿਨ ਨਾਲ ਮਿਲ ਕੇ ਪ੍ਰਸ਼ੰਨਤਾ ਹੋਈ। ਅਸੀਂ ਇੱਕ ਬਿਹਤਰ ਅਤੇ ਦੀਰਘਕਾਲੀ ਧਰਾ ਦੇ ਲਈ ਡਿਜੀਟਲ ਟੈਕਨੋਲੋਜੀ ਦਾ ਲਾਭ ਉਠਾਉਣ ’ਤੇ ਵਿਆਪਕ ਚਰਚਾ ਕੀਤੀ।”

 

 

 

***

ਡੀਐੱਸ/ਐੱਸਟੀ


(Release ID: 1910280) Visitor Counter : 119