ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੰਪੂਰਨ ਬ੍ਰੌਡ ਗੇਜ ਨੈਟਵਰਕ ਦਾ 100% ਬਿਜਲੀਕਰਣ ਦਾ ਲਕਸ਼ ਹਾਸਲ ਕਰਨ ਦੇ ਲਈ ਮੱਧ ਰੇਲ ਦੀ ਪ੍ਰਸ਼ੰਸਾ ਕੀਤੀ

Posted On: 11 MAR 2023 4:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਪੂਰਨ ਬ੍ਰੌਡ ਗੇਜ ਨੈਟਵਰਕ ਦਾ 100% ਬਿਜਲੀਕਰਣ ਦਾ ਲਕਸ਼ ਹਾਸਿਲ ਕਰਨ ਦੇ ਲਈ ਮੱਧ ਰੇਲ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

ਮੱਧ ਰੇਲ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਉਤਕ੍ਰਿਸ਼ਟ ਉਪਲਬਧੀ। ਪੂਰੀ ਟੀਮ ਨੂੰ ਵਧਾਈਆਂ।”

*****

ਡੀਐੱਸ/ਐੱਸਟੀ



(Release ID: 1909919) Visitor Counter : 95